Kul Aa-ee Kuthe Muhee Khaaj Ho-aa Murudhaar Gusaa-ee
ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥

This shabad is by Bhai Gurdas in Vaaran on Page 228
in Section 'Gur Bin Ghor Andar' of Amrit Keertan Gutka.

ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥

Kal Aee Kuthae Muhee Khaj Hoa Muradhar Gusaee||

O God! in kaliyug , the mentality of the jiv has become like the mouth of dog which always seeks the dead to eat.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੮ ਪੰ. ੯
Vaaran Bhai Gurdas


ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥

Rajae Pap Kamanvadhae Oulattee Varr Khaeth Ko Khaee||

The kings are sinning as if the protective fence were itself devouring the (crop in the) field.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੮ ਪੰ. ੧੦
Vaaran Bhai Gurdas


ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥

Paraja Andhhee Gian Bin Koorr Kusath Mukhahu Alaee||

Bereft of knowledge, the blind people are uttering falsehood.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੮ ਪੰ. ੧੧
Vaaran Bhai Gurdas


ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ॥

Chaelae Saj Vajaeindhae Nachan Guroo Bahuth Bidhh Bhaee||

Now the gurus are dancing variously to the tunes played by the disciples.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੮ ਪੰ. ੧੨
Vaaran Bhai Gurdas


ਸੇਵਕ ਬੈਠਨ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ॥

Saevak Baithan Gharan Vich Gur Outh Ghareen Thinarrae Jaee||

The taughts now sit at home and the teachers go their abodes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੮ ਪੰ. ੧੩
Vaaran Bhai Gurdas


ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈਕੇ ਹੱਕ ਗਵਾਈ॥

Kazee Hoeae Rishavathee Vadtee Laikae Hak Gavaee||

Qazis enjoy bribes and getting the same they have lost their high regards and position.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੮ ਪੰ. ੧੪
Vaaran Bhai Gurdas


ਇਸਤ੍ਰੀ ਪੁਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ॥

Eisathree Purakha Dham Hith Bhavaen Ae Kithhaoon Jaee||

Man and woman love each other for riches, may they come from anywhere.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੮ ਪੰ. ੧੫
Vaaran Bhai Gurdas


ਵਰਤਿਆ ਪਾਪ ਸਭਸ ਜਗ ਮਾਂਹੀ ॥੩੦॥

Varathia Pap Sabhas Jag Manhee ||a||

The sin has become ubiquitous in the whole world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੮ ਪੰ. ੧੬
Vaaran Bhai Gurdas