Kulaa Oupaae Dhuree Jin Dhurunaa
ਕਲਾ ਉਪਾਇ ਧਰੀ ਜਿਨਿ ਧਰਣਾ ॥

This shabad is by Guru Arjan Dev in Raag Maaroo on Page 846
in Section 'Hor Beanth Shabad' of Amrit Keertan Gutka.

ਮਾਰੂ ਸੋਲਹੇ ਮਹਲਾ

Maroo Solehae Mehala 5

Maaroo, Solahas, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੧
Raag Maaroo Guru Arjan Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੨
Raag Maaroo Guru Arjan Dev


ਕਲਾ ਉਪਾਇ ਧਰੀ ਜਿਨਿ ਧਰਣਾ

Kala Oupae Dhharee Jin Dhharana ||

He infused His power into the earth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੩
Raag Maaroo Guru Arjan Dev


ਗਗਨੁ ਰਹਾਇਆ ਹੁਕਮੇ ਚਰਣਾ

Gagan Rehaeia Hukamae Charana ||

He suspends the heavens upon the feet of His Command.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੪
Raag Maaroo Guru Arjan Dev


ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥੧॥

Agan Oupae Eedhhan Mehi Badhhee So Prabh Rakhai Bhaee Hae ||1||

He created fire and locked it into wood. That God protects all, O Siblings of Destiny. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੫
Raag Maaroo Guru Arjan Dev


ਜੀਅ ਜੰਤ ਕਉ ਰਿਜਕੁ ਸੰਬਾਹੇ

Jeea Janth Ko Rijak Sanbahae ||

He gives nourishment to all beings and creatures.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੬
Raag Maaroo Guru Arjan Dev


ਕਰਣ ਕਾਰਣ ਸਮਰਥ ਆਪਾਹੇ

Karan Karan Samarathh Apahae ||

He Himself is the all-powerful Creator, the Cause of causes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੭
Raag Maaroo Guru Arjan Dev


ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥੨॥

Khin Mehi Thhap Outhhapanehara Soee Thaera Sehaee Hae ||2||

In an instant, He establishes and disestablishes; He is your help and support. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੮
Raag Maaroo Guru Arjan Dev


ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ

Math Garabh Mehi Jin Prathipalia ||

He cherished you in your mother's womb.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੯
Raag Maaroo Guru Arjan Dev


ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ

Sas Gras Hoe Sang Samalia ||

With every breath and morsel of food, He is with you, and takes care of you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੧੦
Raag Maaroo Guru Arjan Dev


ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ ॥੩॥

Sadha Sadha Japeeai So Preetham Vaddee Jis Vaddiaee Hae ||3||

Forever and ever, meditate on that Beloved; Great is His glorious greatness! ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੧੧
Raag Maaroo Guru Arjan Dev


ਸੁਲਤਾਨ ਖਾਨ ਕਰੇ ਖਿਨ ਕੀਰੇ

Sulathan Khan Karae Khin Keerae ||

The sultans and nobles are reduced to dust in an instant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੧੨
Raag Maaroo Guru Arjan Dev


ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ

Gareeb Nivaj Karae Prabh Meerae ||

God cherishes the poor, and makes them into rulers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੧੩
Raag Maaroo Guru Arjan Dev


ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਜਾਈ ਹੇ ॥੪॥

Garab Nivaran Sarab Sadhharan Kishh Keemath Kehee N Jaee Hae ||4||

He is the Destroyer of egotistical pride, the Support of all. His value cannot be estimated. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੧੪
Raag Maaroo Guru Arjan Dev


ਸੋ ਪਤਿਵੰਤਾ ਸੋ ਧਨਵੰਤਾ

So Pathivantha So Dhhanavantha ||

He alone is honorable, and he alone is wealthy,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੧੫
Raag Maaroo Guru Arjan Dev


ਜਿਸੁ ਮਨਿ ਵਸਿਆ ਹਰਿ ਭਗਵੰਤਾ

Jis Man Vasia Har Bhagavantha ||

Within whose mind the Lord God abides.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੧੬
Raag Maaroo Guru Arjan Dev


ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥

Math Pitha Suth Bandhhap Bhaee Jin Eih Srisatt Oupaee Hae ||5||

He alone is my mother, father, child, relative and sibling, who created this Universe. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੧੭
Raag Maaroo Guru Arjan Dev


ਪ੍ਰਭ ਆਏ ਸਰਣਾ ਭਉ ਨਹੀ ਕਰਣਾ

Prabh Aeae Sarana Bho Nehee Karana ||

I have come to God's Sanctuary, and so I fear nothing.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੧੮
Raag Maaroo Guru Arjan Dev


ਸਾਧਸੰਗਤਿ ਨਿਹਚਉ ਹੈ ਤਰਣਾ

Sadhhasangath Nihacho Hai Tharana ||

In the Saadh Sangat, the Company of the Holy, I am sure to be saved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੧੯
Raag Maaroo Guru Arjan Dev


ਮਨ ਬਚ ਕਰਮ ਅਰਾਧੇ ਕਰਤਾ ਤਿਸੁ ਨਾਹੀ ਕਦੇ ਸਜਾਈ ਹੇ ॥੬॥

Man Bach Karam Aradhhae Karatha This Nahee Kadhae Sajaee Hae ||6||

One who adores the Creator in thought, word and deed, shall never be punished. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੨੦
Raag Maaroo Guru Arjan Dev


ਗੁਣ ਨਿਧਾਨ ਮਨ ਤਨ ਮਹਿ ਰਵਿਆ

Gun Nidhhan Man Than Mehi Ravia ||

One whose mind and body are permeated with the Lord, the treasure of virtue,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੨੧
Raag Maaroo Guru Arjan Dev


ਜਨਮ ਮਰਣ ਕੀ ਜੋਨਿ ਭਵਿਆ

Janam Maran Kee Jon N Bhavia ||

Does not wander in birth, death and reincarnation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੨੨
Raag Maaroo Guru Arjan Dev


ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥

Dhookh Binas Keea Sukh Ddaera Ja Thripath Rehae Aghaee Hae ||7||

Pain vanishes and peace prevails, when one is satisfied and fulfilled. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੨੩
Raag Maaroo Guru Arjan Dev


ਮੀਤੁ ਹਮਾਰਾ ਸੋਈ ਸੁਆਮੀ

Meeth Hamara Soee Suamee ||

My Lord and Master is my best friend.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੨੪
Raag Maaroo Guru Arjan Dev


ਥਾਨ ਥਨੰਤਰਿ ਅੰਤਰਜਾਮੀ

Thhan Thhananthar Antharajamee ||

The Inner-knower, the Searcher of hearts, is in all places and interspaces.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੨੫
Raag Maaroo Guru Arjan Dev


ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ ॥੮॥

Simar Simar Pooran Paramaesur Chintha Ganath Mittaee Hae ||8||

Meditating, meditating in remembrance on the Perfect Transcendent Lord, I am rid of all anxieties and calculations. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੨੬
Raag Maaroo Guru Arjan Dev


ਹਰਿ ਕਾ ਨਾਮੁ ਕੋਟਿ ਲਖ ਬਾਹਾ

Har Ka Nam Kott Lakh Baha ||

One who has the Name of the Lord has hundreds of thousands and millions of arms.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੨੭
Raag Maaroo Guru Arjan Dev


ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ

Har Jas Keerathan Sang Dhhan Thaha ||

The wealth of the Kirtan of the Lord's Praises is with him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੨੮
Raag Maaroo Guru Arjan Dev


ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥੯॥

Gian Kharrag Kar Kirapa Dheena Dhooth Marae Kar Dhhaee Hae ||9||

In His Mercy, God has blessed me with the sword of spiritual wisdom; I have attacked and killed the demons. ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੨੯
Raag Maaroo Guru Arjan Dev


ਹਰਿ ਕਾ ਜਾਪੁ ਜਪਹੁ ਜਪੁ ਜਪਨੇ

Har Ka Jap Japahu Jap Japanae ||

Chant the Chant of the Lord, the Chant of Chants.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੩੦
Raag Maaroo Guru Arjan Dev


ਜੀਤਿ ਆਵਹੁ ਵਸਹੁ ਘਰਿ ਅਪਨੇ

Jeeth Avahu Vasahu Ghar Apanae ||

Be a winner of the game of life and come to abide in your true home.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੩੧
Raag Maaroo Guru Arjan Dev


ਲਖ ਚਉਰਾਸੀਹ ਨਰਕ ਦੇਖਹੁ ਰਸਕਿ ਰਸਕਿ ਗੁਣ ਗਾਈ ਹੇ ॥੧੦॥

Lakh Chouraseeh Narak N Dhaekhahu Rasak Rasak Gun Gaee Hae ||10||

You shall not see the 8.4 million types of hell; sing His Glorious Praises and remain saturated with loving devotion||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੩੨
Raag Maaroo Guru Arjan Dev


ਖੰਡ ਬ੍ਰਹਮੰਡ ਉਧਾਰਣਹਾਰਾ

Khandd Brehamandd Oudhharanehara ||

He is the Savior of worlds and galaxies.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੩੩
Raag Maaroo Guru Arjan Dev


ਊਚ ਅਥਾਹ ਅਗੰਮ ਅਪਾਰਾ

Ooch Athhah Aganm Apara ||

He is lofty, unfathomable, inaccessible and infinite.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੩੪
Raag Maaroo Guru Arjan Dev


ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੇ ॥੧੧॥

Jis No Kirapa Karae Prabh Apanee So Jan Thisehi Dhhiaee Hae ||11||

That humble being, unto whom God grants His Grace, meditates on Him. ||11||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੩੫
Raag Maaroo Guru Arjan Dev


ਬੰਧਨ ਤੋੜਿ ਲੀਏ ਪ੍ਰਭਿ ਮੋਲੇ

Bandhhan Thorr Leeeae Prabh Molae ||

God has broken my bonds, and claimed me as His own.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੩੬
Raag Maaroo Guru Arjan Dev


ਕਰਿ ਕਿਰਪਾ ਕੀਨੇ ਘਰ ਗੋਲੇ

Kar Kirapa Keenae Ghar Golae ||

In His Mercy, He has made me the slave of His home.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੩੭
Raag Maaroo Guru Arjan Dev


ਅਨਹਦ ਰੁਣ ਝੁਣਕਾਰੁ ਸਹਜ ਧੁਨਿ ਸਾਚੀ ਕਾਰ ਕਮਾਈ ਹੇ ॥੧੨॥

Anehadh Run Jhunakar Sehaj Dhhun Sachee Kar Kamaee Hae ||12||

The unstruck celestial sound current resounds and vibrates, when one performs acts of true service. ||12||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੩੮
Raag Maaroo Guru Arjan Dev


ਮਨਿ ਪਰਤੀਤਿ ਬਨੀ ਪ੍ਰਭ ਤੇਰੀ

Man Paratheeth Banee Prabh Thaeree ||

O God, I have enshrined faith in You within my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੩੯
Raag Maaroo Guru Arjan Dev


ਬਿਨਸਿ ਗਈ ਹਉਮੈ ਮਤਿ ਮੇਰੀ

Binas Gee Houmai Math Maeree ||

My egotistical intellect has been driven out.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੪੦
Raag Maaroo Guru Arjan Dev


ਅੰਗੀਕਾਰੁ ਕੀਆ ਪ੍ਰਭਿ ਅਪਨੈ ਜਗ ਮਹਿ ਸੋਭ ਸੁਹਾਈ ਹੇ ॥੧੩॥

Angeekar Keea Prabh Apanai Jag Mehi Sobh Suhaee Hae ||13||

God has made me His own, and now I have a glorious reputation in this world. ||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੪੧
Raag Maaroo Guru Arjan Dev


ਜੈ ਜੈ ਕਾਰੁ ਜਪਹੁ ਜਗਦੀਸੈ

Jai Jai Kar Japahu Jagadheesai ||

Proclaim His Glorious Victory, and meditate on the Lord of the Universe.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੪੨
Raag Maaroo Guru Arjan Dev


ਬਲਿ ਬਲਿ ਜਾਈ ਪ੍ਰਭ ਅਪੁਨੇ ਈਸੈ

Bal Bal Jaee Prabh Apunae Eesai ||

I am a sacrifice, a sacrifice to my Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੪੩
Raag Maaroo Guru Arjan Dev


ਤਿਸੁ ਬਿਨੁ ਦੂਜਾ ਅਵਰੁ ਦੀਸੈ ਏਕਾ ਜਗਤਿ ਸਬਾਈ ਹੇ ॥੧੪॥

This Bin Dhooja Avar N Dheesai Eaeka Jagath Sabaee Hae ||14||

I do not see any other except Him. The One Lord pervades the whole world. ||14||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੪੪
Raag Maaroo Guru Arjan Dev


ਸਤਿ ਸਤਿ ਸਤਿ ਪ੍ਰਭੁ ਜਾਤਾ

Sath Sath Sath Prabh Jatha ||

True, True, True is God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੪੫
Raag Maaroo Guru Arjan Dev


ਗੁਰ ਪਰਸਾਦਿ ਸਦਾ ਮਨੁ ਰਾਤਾ

Gur Parasadh Sadha Man Ratha ||

By Guru's Grace, my mind is attuned to Him forever.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੪੬
Raag Maaroo Guru Arjan Dev


ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ ॥੧੫॥

Simar Simar Jeevehi Jan Thaerae Eaekankar Samaee Hae ||15||

Your humble servants live by meditating, meditating in remembrance on You, merging in You, O One Universal Creator. ||15||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੪੭
Raag Maaroo Guru Arjan Dev


ਭਗਤ ਜਨਾ ਕਾ ਪ੍ਰੀਤਮੁ ਪਿਆਰਾ

Bhagath Jana Ka Preetham Piara ||

The Dear Lord is the Beloved of His humble devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੪੮
Raag Maaroo Guru Arjan Dev


ਸਭੈ ਉਧਾਰਣੁ ਖਸਮੁ ਹਮਾਰਾ

Sabhai Oudhharan Khasam Hamara ||

My Lord and Master is the Savior of all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੪੯
Raag Maaroo Guru Arjan Dev


ਸਿਮਰਿ ਨਾਮੁ ਪੁੰਨੀ ਸਭ ਇਛਾ ਜਨ ਨਾਨਕ ਪੈਜ ਰਖਾਈ ਹੇ ॥੧੬॥੧॥

Simar Nam Punnee Sabh Eishha Jan Naanak Paij Rakhaee Hae ||16||1||

Meditating in remembrance on the Naam, the Name of the Lord, all desires are fulfilled. He has saved the honor of servant Nanak. ||16||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੬ ਪੰ. ੫੦
Raag Maaroo Guru Arjan Dev