. Shabad : Kuth Pun Maanus Junum Kuth Saadhusungu -ਕਤ ਪੁਨ ਮਾਨਸ ਜਨਮ ਕਤ ਸਾਧਸੰਗੁ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Kuth Pun Maanus Junum Kuth Saadhusungu
ਕਤ ਪੁਨ ਮਾਨਸ ਜਨਮ ਕਤ ਸਾਧਸੰਗੁ॥

This shabad is by Bhai Gurdas in Kabit Savaiye on Page 895
in Section 'Hor Beanth Shabad' of Amrit Keertan Gutka.

ਕਤ ਪੁਨ ਮਾਨਸ ਜਨਮ ਕਤ ਸਾਧਸੰਗੁ॥

Kath Pun Manas Janam Kath Sadhhasangu||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੫ ਪੰ. ੧
Kabit Savaiye Bhai Gurdas


ਨਿਸ ਦਿਨ ਕੀਰਤਨ ਸਮੈ ਚਲਿ ਜਾਈਐ ॥

Nis Dhin Keerathan Samai Chal Jaeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੫ ਪੰ. ੨
Kabit Savaiye Bhai Gurdas


ਕਤ ਪੁਨ ਦ੍ਰਿਸਟਿ ਦਰਸ ਹੁਇ ਪਰਸਪਰ॥

Kath Pun Dhrisatt Dharas Hue Parasapara||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੫ ਪੰ. ੩
Kabit Savaiye Bhai Gurdas


ਭਾਵਨੀ ਭਗਤਿ ਭਾਇ ਸੇਵਾ ਲਿਵਲਾਈਐ ॥

Bhavanee Bhagath Bhae Saeva Livalaeeai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੫ ਪੰ. ੪
Kabit Savaiye Bhai Gurdas


ਕਤ ਪੁਨ ਰਾਗ ਨਾਦ ਬਾਦ ਸੰਗੀਤ ਰੀਤ

Kath Pun Rag Nadh Badh Sangeeth Reetha

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੫ ਪੰ. ੫
Kabit Savaiye Bhai Gurdas


ਸ੍ਰੀਗੁਰ ਸਬਦ ਲਿਖਿ ਨਿਜਪਦੁ ਪਾਈਐ ॥੫੦੦॥

Sreegur Sabadh Likh Nijapadh Paeeai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੫ ਪੰ. ੬
Kabit Savaiye Bhai Gurdas