Kuvun Kuvun Nehee Puthari-aa Thumuuree Purutheeth
ਕਵਨੁ ਕਵਨੁ ਨਹੀ ਪਤਰਿਆ ਤੁਮ੍‍ਰੀ ਪਰਤੀਤਿ ॥

This shabad is by Guru Arjan Dev in Raag Bilaaval on Page 483
in Section 'Is Mann Ko Ko-ee Khojuhu Bhaa-ee' of Amrit Keertan Gutka.

ਬਿਲਾਵਲੁ ਮਹਲਾ

Bilaval Mehala 5 ||

Bilaaval, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੩ ਪੰ. ੧
Raag Bilaaval Guru Arjan Dev


ਕਵਨੁ ਕਵਨੁ ਨਹੀ ਪਤਰਿਆ ਤੁਮ੍‍ਰੀ ਪਰਤੀਤਿ

Kavan Kavan Nehee Patharia Thumharee Paratheeth ||

Who? Who has not fallen, by placing their hopes in you?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੩ ਪੰ. ੨
Raag Bilaaval Guru Arjan Dev


ਮਹਾ ਮੋਹਨੀ ਮੋਹਿਆ ਨਰਕ ਕੀ ਰੀਤਿ ॥੧॥

Meha Mohanee Mohia Narak Kee Reeth ||1||

You are enticed by the great enticer - this is the way to hell! ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੩ ਪੰ. ੩
Raag Bilaaval Guru Arjan Dev


ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ

Man Khuttehar Thaera Nehee Bisas Thoo Meha Oudhamadha ||

O vicious mind, no faith can be placed in you; you are totally intoxicated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੩ ਪੰ. ੪
Raag Bilaaval Guru Arjan Dev


ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ ॥੧॥ ਰਹਾਉ

Khar Ka Paikhar Tho Shhuttai Jo Oopar Ladha ||1|| Rehao ||

The donkey's leash is only removed, after the load is placed on his back. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੩ ਪੰ. ੫
Raag Bilaaval Guru Arjan Dev


ਜਪ ਤਪ ਸੰਜਮ ਤੁਮ੍‍ ਖੰਡੇ ਜਮ ਕੇ ਦੁਖ ਡਾਂਡ

Jap Thap Sanjam Thumh Khanddae Jam Kae Dhukh Ddandd ||

You destroy the value of chanting, intensive meditation and self-discipline; you shall suffer in pain, beaten by the Messenger of Death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੩ ਪੰ. ੬
Raag Bilaaval Guru Arjan Dev


ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ ॥੨॥

Simarehi Nahee Jon Dhukh Niralajae Bhandd ||2||

You do not meditate, so you shall suffer the pains of reincarnation, you shameless buffoon! ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੩ ਪੰ. ੭
Raag Bilaaval Guru Arjan Dev


ਹਰਿ ਸੰਗਿ ਸਹਾਈ ਮਹਾ ਮੀਤੁ ਤਿਸ ਸਿਉ ਤੇਰਾ ਭੇਦੁ

Har Sang Sehaee Meha Meeth This Sio Thaera Bhaedh ||

The Lord is your Companion, your Helper, your Best Friend; but you disagree with Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੩ ਪੰ. ੮
Raag Bilaaval Guru Arjan Dev


ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦੁ ॥੩॥

Beedhha Panch Battavaree Oupajiou Meha Khaedh ||3||

You are in love with the five thieves; this brings terrible pain. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੩ ਪੰ. ੯
Raag Bilaaval Guru Arjan Dev


ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨੁ ਵਸਿ ਕੀਨਾ

Naanak Thin Santhan Saranagathee Jin Man Vas Keena ||

Nanak seeks the Sanctuary of the Saints, who have conquered their minds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੩ ਪੰ. ੧੦
Raag Bilaaval Guru Arjan Dev


ਤਨੁ ਧਨੁ ਸਰਬਸੁ ਆਪਣਾ ਪ੍ਰਭਿ ਜਨ ਕਉ ਦੀਨ੍ਹ੍ਹਾ ॥੪॥੨੮॥੫੮॥

Than Dhhan Sarabas Apana Prabh Jan Ko Dheenha ||4||28||58||

He gives body, wealth and everything to the slaves of God. ||4||28||58||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੩ ਪੰ. ੧੧
Raag Bilaaval Guru Arjan Dev