Maanus Khaane Kurehi Nivaaj
ਮਾਣਸ ਖਾਣੇ ਕਰਹਿ ਨਿਵਾਜ ॥

This shabad is by Guru Nanak Dev in Raag Asa on Page 1032
in Section 'Aasaa Kee Vaar' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੨੪
Raag Asa Guru Nanak Dev


ਮਾਣਸ ਖਾਣੇ ਕਰਹਿ ਨਿਵਾਜ

Manas Khanae Karehi Nivaj ||

The man-eaters say their prayers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੨੫
Raag Asa Guru Nanak Dev


ਛੁਰੀ ਵਗਾਇਨਿ ਤਿਨ ਗਲਿ ਤਾਗ

Shhuree Vagaein Thin Gal Thag ||

Those who wield the knife wear the sacred thread around their necks.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੨੬
Raag Asa Guru Nanak Dev


ਤਿਨ ਘਰਿ ਬ੍ਰਹਮਣ ਪੂਰਹਿ ਨਾਦ

Thin Ghar Brehaman Poorehi Nadh ||

In their homes, the Brahmins sound the conch.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੨੭
Raag Asa Guru Nanak Dev


ਉਨ੍ਹ੍ਹਾ ਭਿ ਆਵਹਿ ਓਈ ਸਾਦ

Ounha Bh Avehi Ouee Sadh ||

They too have the same taste.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੨੮
Raag Asa Guru Nanak Dev


ਕੂੜੀ ਰਾਸਿ ਕੂੜਾ ਵਾਪਾਰੁ

Koorree Ras Koorra Vapar ||

False is their capital, and false is their trade.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੨੯
Raag Asa Guru Nanak Dev


ਕੂੜੁ ਬੋਲਿ ਕਰਹਿ ਆਹਾਰੁ

Koorr Bol Karehi Ahar ||

Speaking falsehood, they take their food.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੩੦
Raag Asa Guru Nanak Dev


ਸਰਮ ਧਰਮ ਕਾ ਡੇਰਾ ਦੂਰਿ

Saram Dhharam Ka Ddaera Dhoor ||

The home of modesty and Dharma is far from them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੩੧
Raag Asa Guru Nanak Dev


ਨਾਨਕ ਕੂੜੁ ਰਹਿਆ ਭਰਪੂਰਿ

Naanak Koorr Rehia Bharapoor ||

O Nanak, they are totally permeated with falsehood.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੩੨
Raag Asa Guru Nanak Dev


ਮਥੈ ਟਿਕਾ ਤੇੜਿ ਧੋਤੀ ਕਖਾਈ

Mathhai Ttika Thaerr Dhhothee Kakhaee ||

The sacred marks are on their foreheads, and the saffron loin-cloths are around their waists;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੩੩
Raag Asa Guru Nanak Dev


ਹਥਿ ਛੁਰੀ ਜਗਤ ਕਾਸਾਈ

Hathh Shhuree Jagath Kasaee ||

In their hands they hold the knives - they are the butchers of the world!

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੩੪
Raag Asa Guru Nanak Dev


ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ

Neel Vasathr Pehir Hovehi Paravan ||

Wearing blue robes, they seek the approval of the Muslim rulers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੩੫
Raag Asa Guru Nanak Dev


ਮਲੇਛ ਧਾਨੁ ਲੇ ਪੂਜਹਿ ਪੁਰਾਣੁ

Malaeshh Dhhan Lae Poojehi Puran ||

Accepting bread from the Muslim rulers, they still worship the Puraanas.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੩੬
Raag Asa Guru Nanak Dev


ਅਭਾਖਿਆ ਕਾ ਕੁਠਾ ਬਕਰਾ ਖਾਣਾ

Abhakhia Ka Kutha Bakara Khana ||

They eat the meat of the goats, killed after the Muslim prayers are read over them,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੩੭
Raag Asa Guru Nanak Dev


ਚਉਕੇ ਉਪਰਿ ਕਿਸੈ ਜਾਣਾ

Choukae Oupar Kisai N Jana ||

But they do not allow anyone else to enter their kitchen areas.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੩੮
Raag Asa Guru Nanak Dev


ਦੇ ਕੈ ਚਉਕਾ ਕਢੀ ਕਾਰ

Dhae Kai Chouka Kadtee Kar ||

They draw lines around them, plastering the ground with cow-dung.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੩੯
Raag Asa Guru Nanak Dev


ਉਪਰਿ ਆਇ ਬੈਠੇ ਕੂੜਿਆਰ

Oupar Ae Baithae Koorriar ||

The false come and sit within them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੪੦
Raag Asa Guru Nanak Dev


ਮਤੁ ਭਿਟੈ ਵੇ ਮਤੁ ਭਿਟੈ ਇਹੁ ਅੰਨੁ ਅਸਾਡਾ ਫਿਟੈ

Math Bhittai Vae Math Bhittai || Eihu Ann Asadda Fittai ||

They cry out, ""Do not touch our food, or it will be polluted!""

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੪੧
Raag Asa Guru Nanak Dev


ਤਨਿ ਫਿਟੈ ਫੇੜ ਕਰੇਨਿ

Than Fittai Faerr Karaen ||

But with their polluted bodies, they commit evil deeds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੪੨
Raag Asa Guru Nanak Dev


ਮਨਿ ਜੂਠੈ ਚੁਲੀ ਭਰੇਨਿ

Man Joothai Chulee Bharaen ||

With filthy minds, they try to cleanse their mouths.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੪੩
Raag Asa Guru Nanak Dev


ਕਹੁ ਨਾਨਕ ਸਚੁ ਧਿਆਈਐ

Kahu Naanak Sach Dhhiaeeai ||

Says Nanak, meditate on the True Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੪੪
Raag Asa Guru Nanak Dev


ਸੁਚਿ ਹੋਵੈ ਤਾ ਸਚੁ ਪਾਈਐ ॥੨॥

Such Hovai Tha Sach Paeeai ||2||

If you are pure, you will obtain the True Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੨ ਪੰ. ੪੫
Raag Asa Guru Nanak Dev