. Shabad : Maer Kuro Thrin Thae Muhi Jaahi Gureeb Nuvaaj N Dhoosur Tho So -ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਨ ਦੂਸਰ ਤੋ ਸੋ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Maer Kuro Thrin Thae Muhi Jaahi Gureeb Nuvaaj N Dhoosur Tho So
ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਨ ਦੂਸਰ ਤੋ ਸੋ ॥

This shabad is by Guru Gobind Singh in Bachhitar Natak on Page 107
in Section 'Hum Ese Tu Esa' of Amrit Keertan Gutka.

ਸਵੈਯਾ

Savaiya

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੭ ਪੰ. ੨੧
Bachhitar Natak Guru Gobind Singh


ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਨ ਦੂਸਰ ਤੋ ਸੋ ॥

Maer Karo Thrin Thae Muhi Jahi Gareeb Navaj N Dhoosar Tho So ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੭ ਪੰ. ੨੨
Bachhitar Natak Guru Gobind Singh


ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਨਹਾਰ ਕਹੂੰ ਕੋਊ ਮੋ ਸੌ ॥

Bhool Shhimo Hamaree Prabh Apan Bhoolanehar Kehoon Kooo Mo Sa ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੭ ਪੰ. ੨੩
Bachhitar Natak Guru Gobind Singh


ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖੀਅਤ ਦ੍ਰਬ ਭਰੋਸੋ ॥

Saev Karee Thumaree Thin Kae Sabh Hee Grehi Dhaekheeath Dhrab Bharoso ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੧
Bachhitar Natak Guru Gobind Singh


ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥

Ya Kal Mai Sabh Kal Kripan Kae Bharee Bhujan Ko Bharee Bharoso ||92||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੨
Bachhitar Natak Guru Gobind Singh