Maer Kuro Thrin Thae Muhi Jaahi Gureeb Nuvaaj N Dhoosur Tho So
ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਨ ਦੂਸਰ ਤੋ ਸੋ ॥

This shabad is by Guru Gobind Singh in Bachhitar Natak on Page 107
in Section 'Hum Ese Tu Esa' of Amrit Keertan Gutka.

ਸਵੈਯਾ

Savaiya

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੭ ਪੰ. ੨੧
Bachhitar Natak Guru Gobind Singh


ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਦੂਸਰ ਤੋ ਸੋ

Maer Karo Thrin Thae Muhi Jahi Gareeb Navaj N Dhoosar Tho So ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੭ ਪੰ. ੨੨
Bachhitar Natak Guru Gobind Singh


ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਨਹਾਰ ਕਹੂੰ ਕੋਊ ਮੋ ਸੌ

Bhool Shhimo Hamaree Prabh Apan Bhoolanehar Kehoon Kooo Mo Sa ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੭ ਪੰ. ੨੩
Bachhitar Natak Guru Gobind Singh


ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖੀਅਤ ਦ੍ਰਬ ਭਰੋਸੋ

Saev Karee Thumaree Thin Kae Sabh Hee Grehi Dhaekheeath Dhrab Bharoso ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੧
Bachhitar Natak Guru Gobind Singh


ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥

Ya Kal Mai Sabh Kal Kripan Kae Bharee Bhujan Ko Bharee Bharoso ||92||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੮ ਪੰ. ੨
Bachhitar Natak Guru Gobind Singh