Mel Laihu Dhaei-aal Tehi Pee Dhu-aari-aa
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥
in Section 'Jio Jaano Thio Raakh' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੧
Raag Jaitsiri Guru Arjan Dev
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥
Mael Laihu Dhaeial Dtehi Peae Dhuaria ||
Unite with me, O Merciful Lord; I have fallen at Your Door.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੨
Raag Jaitsiri Guru Arjan Dev
ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥
Rakh Laevahu Dheen Dhaeial Bhramath Bahu Haria ||
O Merciful to the meek, save me. I have wandered enough; now I am tired.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੩
Raag Jaitsiri Guru Arjan Dev
ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥
Bhagath Vashhal Thaera Biradh Har Pathith Oudhharia ||
It is Your very nature to love Your devotees, and save sinners.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੪
Raag Jaitsiri Guru Arjan Dev
ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥
Thujh Bin Nahee Koe Bino Mohi Saria ||
Without You, there is no other at all; I offer this prayer to You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੫
Raag Jaitsiri Guru Arjan Dev
ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥੧੬॥
Kar Gehi Laehu Dhaeial Sagar Sansaria ||16||
Take me by the hand, O Merciful Lord, and carry me across the world-ocean. ||16||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧ ਪੰ. ੬
Raag Jaitsiri Guru Arjan Dev