Merai Man Than Prem Naam Aadhaar
ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥
in Section 'Gursikh Har Bolo Mere Bhai' of Amrit Keertan Gutka.
ਆਸਾ ਮਹਲਾ ੪ ॥
Asa Mehala 4 ||
Aasaa, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੨੬
Raag Asa Guru Ram Das
ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥
Maerai Man Than Praem Nam Adhhar ||
The Love of the Naam, the Name of the Lord, is the Support of my mind and body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੨੭
Raag Asa Guru Ram Das
ਨਾਮੁ ਜਪੀ ਨਾਮੋ ਸੁਖ ਸਾਰੁ ॥੧॥
Nam Japee Namo Sukh Sar ||1||
I chant the Naam; the Naam is the essence of peace. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੨੮
Raag Asa Guru Ram Das
ਨਾਮੁ ਜਪਹੁ ਮੇਰੇ ਸਾਜਨ ਸੈਨਾ ॥
Nam Japahu Maerae Sajan Saina ||
So chant the Naam, O my friends and companions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੨੯
Raag Asa Guru Ram Das
ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥
Nam Bina Mai Avar N Koee Vaddai Bhag Guramukh Har Laina ||1|| Rehao ||
Without the Naam, there is nothing else for me. By great good fortune, as Gurmukh, I have received the Lord's Name. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੩੦
Raag Asa Guru Ram Das
ਨਾਮ ਬਿਨਾ ਨਹੀ ਜੀਵਿਆ ਜਾਇ ॥
Nam Bina Nehee Jeevia Jae ||
Without the Naam, I cannot live.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੩੧
Raag Asa Guru Ram Das
ਵਡੈ ਭਾਗਿ ਗੁਰਮੁਖਿ ਹਰਿ ਪਾਇ ॥੨॥
Vaddai Bhag Guramukh Har Pae ||2||
By great good fortune, the Gurmukhs obtain the Naam. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੩੨
Raag Asa Guru Ram Das
ਨਾਮਹੀਨ ਕਾਲਖ ਮੁਖਿ ਮਾਇਆ ॥
Nameheen Kalakh Mukh Maeia ||
Those who lack the Naam have their faces rubbed in the dirt of Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੩੩
Raag Asa Guru Ram Das
ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥੩॥
Nam Bina Dhhrig Dhhrig Jeevaeia ||3||
Without the Naam, cursed, cursed are their lives. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੩੪
Raag Asa Guru Ram Das
ਵਡਾ ਵਡਾ ਹਰਿ ਭਾਗ ਕਰਿ ਪਾਇਆ ॥
Vadda Vadda Har Bhag Kar Paeia ||
The Great Lord is obtained by great good destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੩੫
Raag Asa Guru Ram Das
ਨਾਨਕ ਗੁਰਮੁਖਿ ਨਾਮੁ ਦਿਵਾਇਆ ॥੪॥੪॥੫੬॥
Naanak Guramukh Nam Dhivaeia ||4||4||56||
O Nanak, the Gurmukh is blessed with the Naam. ||4||4||56||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੩ ਪੰ. ੩੬
Raag Asa Guru Ram Das