Meree Sungath Poch Soch Dhin Raathee
ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥

This shabad is by Bhagat Ravi Das in Raag Gauri on Page 76
in Section 'Dho-e Kar Jor Karo Ardaas' of Amrit Keertan Gutka.

ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ

Rag Gourree Ravidhas Jee Kae Padhae Gourree Guaraeree

Gaurhee, Padas Of Ravi Daas Jee, Gauree Gwaarayree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੧
Raag Gauri Bhagat Ravi Das

ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ

Ik Oankar Sathinam Karatha Purakh Guraprasadh ||

One Universal Creator God. Truth Is The Name. Creative Being Personified. By Guru's Grace:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੨
Raag Gauri Bhagat Ravi Das

ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ

Maeree Sangath Poch Soch Dhin Rathee ||

The company I keep is wretched and low, and I am anxious day and night;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੩
Raag Gauri Bhagat Ravi Das

ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥

Maera Karam Kuttilatha Janam Kubhanthee ||1||

My actions are crooked, and I am of lowly birth. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੪
Raag Gauri Bhagat Ravi Das

ਰਾਮ ਗੁਸਈਆ ਜੀਅ ਕੇ ਜੀਵਨਾ

Ram Guseea Jeea Kae Jeevana ||

O Lord, Master of the earth, Life of the soul,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੫
Raag Gauri Bhagat Ravi Das

ਮੋਹਿ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ

Mohi N Bisarahu Mai Jan Thaera ||1|| Rehao ||

Please do not forget me! I am Your humble servant. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੬
Raag Gauri Bhagat Ravi Das

ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ

Maeree Harahu Bipath Jan Karahu Subhaee ||

Take away my pains, and bless Your humble servant with Your Sublime Love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੭
Raag Gauri Bhagat Ravi Das

ਚਰਣ ਛਾਡਉ ਸਰੀਰ ਕਲ ਜਾਈ ॥੨॥

Charan N Shhaddo Sareer Kal Jaee ||2||

I shall not leave Your Feet, even though my body may perish. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੮
Raag Gauri Bhagat Ravi Das

ਕਹੁ ਰਵਿਦਾਸ ਪਰਉ ਤੇਰੀ ਸਾਭਾ

Kahu Ravidhas Paro Thaeree Sabha ||

Says Ravi Daas, I seek the protection of Your Sanctuary;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੯
Raag Gauri Bhagat Ravi Das

ਬੇਗਿ ਮਿਲਹੁ ਜਨ ਕਰਿ ਬਿਲਾਂਬਾ ॥੩॥੧॥

Baeg Milahu Jan Kar N Bilanba ||3||1||

Please, meet Your humble servant - do not delay! ||3||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੧੦
Raag Gauri Bhagat Ravi Das

ਬੇਗਮ ਪੁਰਾ ਸਹਰ ਕੋ ਨਾਉ

Baegam Pura Sehar Ko Nao ||

Baygumpura, 'the city without sorrow', is the name of the town.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੧੧
Raag Gauri Bhagat Ravi Das

ਦੂਖੁ ਅੰਦੋਹੁ ਨਹੀ ਤਿਹਿ ਠਾਉ

Dhookh Andhohu Nehee Thihi Thao ||

There is no suffering or anxiety there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੧੨
Raag Gauri Bhagat Ravi Das

ਨਾਂ ਤਸਵੀਸ ਖਿਰਾਜੁ ਮਾਲੁ

Nan Thasavees Khiraj N Mal ||

There are no troubles or taxes on commodities there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੧੩
Raag Gauri Bhagat Ravi Das

ਖਉਫੁ ਖਤਾ ਤਰਸੁ ਜਵਾਲੁ ॥੧॥

Khouf N Khatha N Tharas Javal ||1||

There is no fear, blemish or downfall there. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੧੪
Raag Gauri Bhagat Ravi Das

ਅਬ ਮੋਹਿ ਖੂਬ ਵਤਨ ਗਹ ਪਾਈ

Ab Mohi Khoob Vathan Geh Paee ||

Now, I have found this most excellent city.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੧੫
Raag Gauri Bhagat Ravi Das

ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ

Oohan Khair Sadha Maerae Bhaee ||1|| Rehao ||

There is lasting peace and safety there, O Siblings of Destiny. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੧੬
Raag Gauri Bhagat Ravi Das

ਕਾਇਮੁ ਦਾਇਮੁ ਸਦਾ ਪਾਤਿਸਾਹੀ

Kaeim Dhaeim Sadha Pathisahee ||

God's Kingdom is steady, stable and eternal.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੧੭
Raag Gauri Bhagat Ravi Das

ਦੋਮ ਸੇਮ ਏਕ ਸੋ ਆਹੀ

Dhom N Saem Eaek So Ahee ||

There is no second or third status; all are equal there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੧੮
Raag Gauri Bhagat Ravi Das

ਆਬਾਦਾਨੁ ਸਦਾ ਮਸਹੂਰ

Abadhan Sadha Masehoor ||

That city is populous and eternally famous.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੧੯
Raag Gauri Bhagat Ravi Das

ਊਹਾਂ ਗਨੀ ਬਸਹਿ ਮਾਮੂਰ ॥੨॥

Oohan Ganee Basehi Mamoor ||2||

Those who live there are wealthy and contented. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੨੦
Raag Gauri Bhagat Ravi Das

ਤਿਉ ਤਿਉ ਸੈਲ ਕਰਹਿ ਜਿਉ ਭਾਵੈ

Thio Thio Sail Karehi Jio Bhavai ||

They stroll about freely, just as they please.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੨੧
Raag Gauri Bhagat Ravi Das

ਮਹਰਮ ਮਹਲ ਕੋ ਅਟਕਾਵੈ

Meharam Mehal N Ko Attakavai ||

They know the Mansion of the Lord's Presence, and no one blocks their way.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੨੨
Raag Gauri Bhagat Ravi Das

ਕਹਿ ਰਵਿਦਾਸ ਖਲਾਸ ਚਮਾਰਾ

Kehi Ravidhas Khalas Chamara ||

Says Ravi Daas, the emancipated shoe-maker:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੨੩
Raag Gauri Bhagat Ravi Das

ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥

Jo Ham Seharee S Meeth Hamara ||3||2||

Whoever is a citizen there, is a friend of mine. ||3||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬ ਪੰ. ੨੪
Raag Gauri Bhagat Ravi Das

ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ

Rag Gourree Ravidhas Jee Kae Padhae Gourree Guaraeree

Gaurhee, Padas Of Ravi Daas Jee, Gauree Gwaarayree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੧
Raag Gauri Bhagat Ravi Das

ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ

Ik Oankar Sathinam Karatha Purakh Guraprasadh ||

One Universal Creator God. Truth Is The Name. Creative Being Personified. By Guru's Grace:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੨
Raag Gauri Bhagat Ravi Das

ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ

Maeree Sangath Poch Soch Dhin Rathee ||

The company I keep is wretched and low, and I am anxious day and night;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੩
Raag Gauri Bhagat Ravi Das

ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥

Maera Karam Kuttilatha Janam Kubhanthee ||1||

My actions are crooked, and I am of lowly birth. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੪
Raag Gauri Bhagat Ravi Das

ਰਾਮ ਗੁਸਈਆ ਜੀਅ ਕੇ ਜੀਵਨਾ

Ram Guseea Jeea Kae Jeevana ||

O Lord, Master of the earth, Life of the soul,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੫
Raag Gauri Bhagat Ravi Das

ਮੋਹਿ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ

Mohi N Bisarahu Mai Jan Thaera ||1|| Rehao ||

Please do not forget me! I am Your humble servant. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੬
Raag Gauri Bhagat Ravi Das

ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ

Maeree Harahu Bipath Jan Karahu Subhaee ||

Take away my pains, and bless Your humble servant with Your Sublime Love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੭
Raag Gauri Bhagat Ravi Das

ਚਰਣ ਛਾਡਉ ਸਰੀਰ ਕਲ ਜਾਈ ॥੨॥

Charan N Shhaddo Sareer Kal Jaee ||2||

I shall not leave Your Feet, even though my body may perish. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੮
Raag Gauri Bhagat Ravi Das

ਕਹੁ ਰਵਿਦਾਸ ਪਰਉ ਤੇਰੀ ਸਾਭਾ

Kahu Ravidhas Paro Thaeree Sabha ||

Says Ravi Daas, I seek the protection of Your Sanctuary;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੯
Raag Gauri Bhagat Ravi Das

ਬੇਗਿ ਮਿਲਹੁ ਜਨ ਕਰਿ ਬਿਲਾਂਬਾ ॥੩॥੧॥

Baeg Milahu Jan Kar N Bilanba ||3||1||

Please, meet Your humble servant - do not delay! ||3||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੧੦
Raag Gauri Bhagat Ravi Das

ਬੇਗਮ ਪੁਰਾ ਸਹਰ ਕੋ ਨਾਉ

Baegam Pura Sehar Ko Nao ||

Baygumpura, 'the city without sorrow', is the name of the town.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੧੧
Raag Gauri Bhagat Ravi Das

ਦੂਖੁ ਅੰਦੋਹੁ ਨਹੀ ਤਿਹਿ ਠਾਉ

Dhookh Andhohu Nehee Thihi Thao ||

There is no suffering or anxiety there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੧੨
Raag Gauri Bhagat Ravi Das

ਨਾਂ ਤਸਵੀਸ ਖਿਰਾਜੁ ਮਾਲੁ

Nan Thasavees Khiraj N Mal ||

There are no troubles or taxes on commodities there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੧੩
Raag Gauri Bhagat Ravi Das

ਖਉਫੁ ਖਤਾ ਤਰਸੁ ਜਵਾਲੁ ॥੧॥

Khouf N Khatha N Tharas Javal ||1||

There is no fear, blemish or downfall there. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੧੪
Raag Gauri Bhagat Ravi Das

ਅਬ ਮੋਹਿ ਖੂਬ ਵਤਨ ਗਹ ਪਾਈ

Ab Mohi Khoob Vathan Geh Paee ||

Now, I have found this most excellent city.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੧੫
Raag Gauri Bhagat Ravi Das

ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ

Oohan Khair Sadha Maerae Bhaee ||1|| Rehao ||

There is lasting peace and safety there, O Siblings of Destiny. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੧੬
Raag Gauri Bhagat Ravi Das

ਕਾਇਮੁ ਦਾਇਮੁ ਸਦਾ ਪਾਤਿਸਾਹੀ

Kaeim Dhaeim Sadha Pathisahee ||

God's Kingdom is steady, stable and eternal.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੧੭
Raag Gauri Bhagat Ravi Das

ਦੋਮ ਸੇਮ ਏਕ ਸੋ ਆਹੀ

Dhom N Saem Eaek So Ahee ||

There is no second or third status; all are equal there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੧੮
Raag Gauri Bhagat Ravi Das

ਆਬਾਦਾਨੁ ਸਦਾ ਮਸਹੂਰ

Abadhan Sadha Masehoor ||

That city is populous and eternally famous.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੧੯
Raag Gauri Bhagat Ravi Das

ਊਹਾਂ ਗਨੀ ਬਸਹਿ ਮਾਮੂਰ ॥੨॥

Oohan Ganee Basehi Mamoor ||2||

Those who live there are wealthy and contented. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੨੦
Raag Gauri Bhagat Ravi Das

ਤਿਉ ਤਿਉ ਸੈਲ ਕਰਹਿ ਜਿਉ ਭਾਵੈ

Thio Thio Sail Karehi Jio Bhavai ||

They stroll about freely, just as they please.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੨੧
Raag Gauri Bhagat Ravi Das

ਮਹਰਮ ਮਹਲ ਕੋ ਅਟਕਾਵੈ

Meharam Mehal N Ko Attakavai ||

They know the Mansion of the Lord's Presence, and no one blocks their way.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੨੨
Raag Gauri Bhagat Ravi Das

ਕਹਿ ਰਵਿਦਾਸ ਖਲਾਸ ਚਮਾਰਾ

Kehi Ravidhas Khalas Chamara ||

Says Ravi Daas, the emancipated shoe-maker:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੨੩
Raag Gauri Bhagat Ravi Das

ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥

Jo Ham Seharee S Meeth Hamara ||3||2||

Whoever is a citizen there, is a friend of mine. ||3||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੨੪
Raag Gauri Bhagat Ravi Das

ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ

Rag Gourree Ravidhas Jee Kae Padhae Gourree Guaraeree

Gaurhee, Padas Of Ravi Daas Jee, Gauree Gwaarayree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੦੫
Raag Gauri Bhagat Ravi Das

ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ

Ik Oankar Sathinam Karatha Purakh Guraprasadh ||

One Universal Creator God. Truth Is The Name. Creative Being Personified. By Guru's Grace:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੦੬
Raag Gauri Bhagat Ravi Das

ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ

Maeree Sangath Poch Soch Dhin Rathee ||

The company I keep is wretched and low, and I am anxious day and night;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੦੭
Raag Gauri Bhagat Ravi Das

ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥

Maera Karam Kuttilatha Janam Kubhanthee ||1||

My actions are crooked, and I am of lowly birth. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੦੮
Raag Gauri Bhagat Ravi Das

ਰਾਮ ਗੁਸਈਆ ਜੀਅ ਕੇ ਜੀਵਨਾ

Ram Guseea Jeea Kae Jeevana ||

O Lord, Master of the earth, Life of the soul,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੦੯
Raag Gauri Bhagat Ravi Das

ਮੋਹਿ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ

Mohi N Bisarahu Mai Jan Thaera ||1|| Rehao ||

Please do not forget me! I am Your humble servant. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੧੦
Raag Gauri Bhagat Ravi Das

ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ

Maeree Harahu Bipath Jan Karahu Subhaee ||

Take away my pains, and bless Your humble servant with Your Sublime Love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੧੧
Raag Gauri Bhagat Ravi Das

ਚਰਣ ਛਾਡਉ ਸਰੀਰ ਕਲ ਜਾਈ ॥੨॥

Charan N Shhaddo Sareer Kal Jaee ||2||

I shall not leave Your Feet, even though my body may perish. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੧੨
Raag Gauri Bhagat Ravi Das

ਕਹੁ ਰਵਿਦਾਸ ਪਰਉ ਤੇਰੀ ਸਾਭਾ

Kahu Ravidhas Paro Thaeree Sabha ||

Says Ravi Daas, I seek the protection of Your Sanctuary;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੧੩
Raag Gauri Bhagat Ravi Das

ਬੇਗਿ ਮਿਲਹੁ ਜਨ ਕਰਿ ਬਿਲਾਂਬਾ ॥੩॥੧॥

Baeg Milahu Jan Kar N Bilanba ||3||1||

Please, meet Your humble servant - do not delay! ||3||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੧੪
Raag Gauri Bhagat Ravi Das

ਬੇਗਮ ਪੁਰਾ ਸਹਰ ਕੋ ਨਾਉ

Baegam Pura Sehar Ko Nao ||

Baygumpura, 'the city without sorrow', is the name of the town.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੧੫
Raag Gauri Bhagat Ravi Das

ਦੂਖੁ ਅੰਦੋਹੁ ਨਹੀ ਤਿਹਿ ਠਾਉ

Dhookh Andhohu Nehee Thihi Thao ||

There is no suffering or anxiety there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੧੬
Raag Gauri Bhagat Ravi Das

ਨਾਂ ਤਸਵੀਸ ਖਿਰਾਜੁ ਮਾਲੁ

Nan Thasavees Khiraj N Mal ||

There are no troubles or taxes on commodities there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੧੭
Raag Gauri Bhagat Ravi Das

ਖਉਫੁ ਖਤਾ ਤਰਸੁ ਜਵਾਲੁ ॥੧॥

Khouf N Khatha N Tharas Javal ||1||

There is no fear, blemish or downfall there. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੧੮
Raag Gauri Bhagat Ravi Das

ਅਬ ਮੋਹਿ ਖੂਬ ਵਤਨ ਗਹ ਪਾਈ

Ab Mohi Khoob Vathan Geh Paee ||

Now, I have found this most excellent city.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੧੯
Raag Gauri Bhagat Ravi Das

ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ

Oohan Khair Sadha Maerae Bhaee ||1|| Rehao ||

There is lasting peace and safety there, O Siblings of Destiny. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੨੦
Raag Gauri Bhagat Ravi Das

ਕਾਇਮੁ ਦਾਇਮੁ ਸਦਾ ਪਾਤਿਸਾਹੀ

Kaeim Dhaeim Sadha Pathisahee ||

God's Kingdom is steady, stable and eternal.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੨੧
Raag Gauri Bhagat Ravi Das

ਦੋਮ ਸੇਮ ਏਕ ਸੋ ਆਹੀ

Dhom N Saem Eaek So Ahee ||

There is no second or third status; all are equal there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੨੨
Raag Gauri Bhagat Ravi Das

ਆਬਾਦਾਨੁ ਸਦਾ ਮਸਹੂਰ

Abadhan Sadha Masehoor ||

That city is populous and eternally famous.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੨੩
Raag Gauri Bhagat Ravi Das

ਊਹਾਂ ਗਨੀ ਬਸਹਿ ਮਾਮੂਰ ॥੨॥

Oohan Ganee Basehi Mamoor ||2||

Those who live there are wealthy and contented. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੨੪
Raag Gauri Bhagat Ravi Das

ਤਿਉ ਤਿਉ ਸੈਲ ਕਰਹਿ ਜਿਉ ਭਾਵੈ

Thio Thio Sail Karehi Jio Bhavai ||

They stroll about freely, just as they please.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੨੫
Raag Gauri Bhagat Ravi Das

ਮਹਰਮ ਮਹਲ ਕੋ ਅਟਕਾਵੈ

Meharam Mehal N Ko Attakavai ||

They know the Mansion of the Lord's Presence, and no one blocks their way.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੨੬
Raag Gauri Bhagat Ravi Das

ਕਹਿ ਰਵਿਦਾਸ ਖਲਾਸ ਚਮਾਰਾ

Kehi Ravidhas Khalas Chamara ||

Says Ravi Daas, the emancipated shoe-maker:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੨੭
Raag Gauri Bhagat Ravi Das

ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥

Jo Ham Seharee S Meeth Hamara ||3||2||

Whoever is a citizen there, is a friend of mine. ||3||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੭ ਪੰ. ੩੨੮
Raag Gauri Bhagat Ravi Das