Mil Mere Gobindh Apunaa Naam Dhehu
ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥

This shabad is by Guru Arjan Dev in Raag Gauri on Page 468
in Section 'Har Ke Naam Binaa Dukh Pave' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੧੪
Raag Gauri Guru Arjan Dev


ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ

Mil Maerae Gobindh Apana Nam Dhaehu ||

Meet me, O my Lord of the Universe. Please bless me with Your Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੧੫
Raag Gauri Guru Arjan Dev


ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ

Nam Bina Dhhrig Dhhrig Asanaehu ||1|| Rehao ||

Without the Naam, the Name of the Lord, cursed, cursed is love and intimacy. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੧੬
Raag Gauri Guru Arjan Dev


ਨਾਮ ਬਿਨਾ ਜੋ ਪਹਿਰੈ ਖਾਇ

Nam Bina Jo Pehirai Khae ||

Without the Naam, one who dresses and eats well

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੧੭
Raag Gauri Guru Arjan Dev


ਜਿਉ ਕੂਕਰੁ ਜੂਠਨ ਮਹਿ ਪਾਇ ॥੧॥

Jio Kookar Joothan Mehi Pae ||1||

Is like a dog, who falls in and eats impure foods. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੧੮
Raag Gauri Guru Arjan Dev


ਨਾਮ ਬਿਨਾ ਜੇਤਾ ਬਿਉਹਾਰੁ ਜਿਉ ਮਿਰਤਕ ਮਿਥਿਆ ਸੀਗਾਰੁ ॥੨॥

Nam Bina Jaetha Biouhar || Jio Mirathak Mithhia Seegar ||2||

Without the Naam, all occupations are useless, like decorations on a dead body. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੧੯
Raag Gauri Guru Arjan Dev


ਨਾਮੁ ਬਿਸਾਰਿ ਕਰੇ ਰਸ ਭੋਗ

Nam Bisar Karae Ras Bhog ||

One who forgets the Naam and indulges in pleasures,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੨੦
Raag Gauri Guru Arjan Dev


ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥੩॥

Sukh Supanai Nehee Than Mehi Rog ||3||

Shall find no peace, even in dreams; his body shall become diseased. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੨੧
Raag Gauri Guru Arjan Dev


ਨਾਮੁ ਤਿਆਗਿ ਕਰੇ ਅਨ ਕਾਜ

Nam Thiag Karae An Kaj ||

One who renounces the Naam and engages in other occupations,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੨੨
Raag Gauri Guru Arjan Dev


ਬਿਨਸਿ ਜਾਇ ਝੂਠੇ ਸਭਿ ਪਾਜ ॥੪॥

Binas Jae Jhoothae Sabh Paj ||4||

Shall see all of his false pretenses fall away. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੨੩
Raag Gauri Guru Arjan Dev


ਨਾਮ ਸੰਗਿ ਮਨਿ ਪ੍ਰੀਤਿ ਲਾਵੈ

Nam Sang Man Preeth N Lavai ||

One whose mind does not embrace love for the Naam

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੨੪
Raag Gauri Guru Arjan Dev


ਕੋਟਿ ਕਰਮ ਕਰਤੋ ਨਰਕਿ ਜਾਵੈ ॥੫॥

Kott Karam Karatho Narak Javai ||5||

Shall go to hell, even though he may perform millions of ceremonial rituals. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੨੫
Raag Gauri Guru Arjan Dev


ਹਰਿ ਕਾ ਨਾਮੁ ਜਿਨਿ ਮਨਿ ਆਰਾਧਾ

Har Ka Nam Jin Man N Aradhha ||

One whose mind does not contemplate the Name of the Lord

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੨੬
Raag Gauri Guru Arjan Dev


ਚੋਰ ਕੀ ਨਿਆਈ ਜਮ ਪੁਰਿ ਬਾਧਾ ॥੬॥

Chor Kee Niaee Jam Pur Badhha ||6||

Is bound like a thief, in the City of Death. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੨੭
Raag Gauri Guru Arjan Dev


ਲਾਖ ਅਡੰਬਰ ਬਹੁਤੁ ਬਿਸਥਾਰਾ

Lakh Addanbar Bahuth Bisathhara ||

Hundreds of thousands of ostentatious shows and great expanses

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੨੮
Raag Gauri Guru Arjan Dev


ਨਾਮ ਬਿਨਾ ਝੂਠੇ ਪਾਸਾਰਾ ॥੭॥

Nam Bina Jhoothae Pasara ||7||

- without the Naam, all these displays are false. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੨੯
Raag Gauri Guru Arjan Dev


ਹਰਿ ਕਾ ਨਾਮੁ ਸੋਈ ਜਨੁ ਲੇਇ

Har Ka Nam Soee Jan Laee ||

That humble being repeats the Name of the Lord,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੩੦
Raag Gauri Guru Arjan Dev


ਕਰਿ ਕਿਰਪਾ ਨਾਨਕ ਜਿਸੁ ਦੇਇ ॥੮॥੧੦॥

Kar Kirapa Naanak Jis Dhaee ||8||10||

O Nanak, whom the Lord blesses with His Mercy. ||8||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੮ ਪੰ. ੩੧
Raag Gauri Guru Arjan Dev