Mun Kunchur Peeluk Guroo Gi-aan Kundaa Jeh Khinche Theh Jaae
ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥

This shabad is by Guru Amar Das in Raag Goojree on Page 477
in Section 'Is Mann Ko Ko-ee Khojuhu Bhaa-ee' of Amrit Keertan Gutka.

ਮ:

Ma 3 ||

Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੭ ਪੰ. ੧੭੩
Raag Goojree Guru Amar Das


ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ

Man Kunchar Peelak Guroo Gian Kundda Jeh Khinchae Theh Jae ||

The mind is the elephant, the Guru is the elephant-driver, and knowledge is the whip. Wherever the Guru drives the mind, it goes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੭ ਪੰ. ੧੭੪
Raag Goojree Guru Amar Das


ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥੨॥

Naanak Hasathee Kunddae Bahara Fir Fir Oujharr Pae ||2||

O Nanak, without the whip, the elephant wanders into the wilderness, again and again. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੭੭ ਪੰ. ੧੭੫
Raag Goojree Guru Amar Das