Mushulee Jaal Na Jaani-aa Sur Khaaraa Asugaahu
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥

This shabad is by Guru Nanak Dev in Sri Raag on Page 922
in Section 'Hor Beanth Shabad' of Amrit Keertan Gutka.

ਸਿਰੀਰਾਗੁ ਮਹਲਾ

Sireerag Mehala 1 ||

Sriraag, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੧
Sri Raag Guru Nanak Dev


ਮਛੁਲੀ ਜਾਲੁ ਜਾਣਿਆ ਸਰੁ ਖਾਰਾ ਅਸਗਾਹੁ

Mashhulee Jal N Jania Sar Khara Asagahu ||

The fish did not notice the net in the deep and salty sea.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੨
Sri Raag Guru Nanak Dev


ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ

Ath Sianee Sohanee Kio Keetho Vaesahu ||

It was so clever and beautiful, but why was it so confident?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੩
Sri Raag Guru Nanak Dev


ਕੀਤੇ ਕਾਰਣਿ ਪਾਕੜੀ ਕਾਲੁ ਟਲੈ ਸਿਰਾਹੁ ॥੧॥

Keethae Karan Pakarree Kal N Ttalai Sirahu ||1||

By its actions it was caught, and now death cannot be turned away from its head. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੪
Sri Raag Guru Nanak Dev


ਭਾਈ ਰੇ ਇਉ ਸਿਰਿ ਜਾਣਹੁ ਕਾਲੁ

Bhaee Rae Eio Sir Janahu Kal ||

O Siblings of Destiny, just like this, see death hovering over your own heads!

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੫
Sri Raag Guru Nanak Dev


ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥੧॥ ਰਹਾਉ

Jio Mashhee Thio Manasa Pavai Achintha Jal ||1|| Rehao ||

People are just like this fish; unaware, the noose of death descends upon them. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੬
Sri Raag Guru Nanak Dev


ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ

Sabh Jag Badhho Kal Ko Bin Gur Kal Afar ||

The whole world is bound by death; without the Guru, death cannot be avoided.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੭
Sri Raag Guru Nanak Dev


ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ

Sach Rathae Sae Oubarae Dhubidhha Shhodd Vikar ||

Those who are attuned to Truth are saved; they renounce duality and corruption.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੮
Sri Raag Guru Nanak Dev


ਹਉ ਤਿਨ ਕੈ ਬਲਿਹਾਰਣੈ ਦਰਿ ਸਚੈ ਸਚਿਆਰ ॥੨॥

Ho Thin Kai Baliharanai Dhar Sachai Sachiar ||2||

I am a sacrifice to those who are found to be Truthful in the True Court. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੯
Sri Raag Guru Nanak Dev


ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ

Seechanae Jio Pankheea Jalee Badhhik Hathh ||

Think of the hawk preying on the birds, and the net in the hands of the hunter.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੧੦
Sri Raag Guru Nanak Dev


ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ

Gur Rakhae Sae Oubarae Hor Fathhae Chogai Sathh ||

Those who are protected by the Guru are saved; the others are caught by the bait.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੧੧
Sri Raag Guru Nanak Dev


ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਸੰਗੀ ਸਾਥਿ ॥੩॥

Bin Navai Chun Sutteeahi Koe N Sangee Sathh ||3||

Without the Name, they are picked up and thrown away; they have no friends or companions. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੧੨
Sri Raag Guru Nanak Dev


ਸਚੋ ਸਚਾ ਆਖੀਐ ਸਚੇ ਸਚਾ ਥਾਨੁ

Sacho Sacha Akheeai Sachae Sacha Thhan ||

God is said to be the Truest of the True; His Place is the Truest of the True.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੧੩
Sri Raag Guru Nanak Dev


ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ

Jinee Sacha Mannia Thin Man Sach Dhhian ||

Those who obey the True One-their minds abide in true meditation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੧੪
Sri Raag Guru Nanak Dev


ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੪॥

Man Mukh Soochae Janeeahi Guramukh Jina Gian ||4||

Those who become Gurmukh, and obtain spiritual wisdom-their minds and mouths are known to be pure. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੧੫
Sri Raag Guru Nanak Dev


ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ

Sathigur Agai Aradhas Kar Sajan Dhaee Milae ||

Offer your most sincere prayers to the True Guru, so that He may unite you with your Best Friend.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੧੬
Sri Raag Guru Nanak Dev


ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ

Sajan Miliai Sukh Paeia Jamadhooth Mueae Bikh Khae ||

Meeting your Best Friend, you shall find peace; the Messenger of Death shall take poison and die.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੧੭
Sri Raag Guru Nanak Dev


ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥੫॥

Navai Andhar Ho Vasan Nao Vasai Man Ae ||5||

I dwell deep within the Name; the Name has come to dwell within my mind. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੧੮
Sri Raag Guru Nanak Dev


ਬਾਝੁ ਗੁਰੂ ਗੁਬਾਰੁ ਹੈ ਬਿਨੁ ਸਬਦੈ ਬੂਝ ਪਾਇ

Bajh Guroo Gubar Hai Bin Sabadhai Boojh N Pae ||

Without the Guru, there is only pitch darkness; without the Shabad, understanding is not obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੧੯
Sri Raag Guru Nanak Dev


ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ

Guramathee Paragas Hoe Sach Rehai Liv Lae ||

Through the Guru's Teachings, you shall be enlightened; remain absorbed in the Love of the True Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੨੦
Sri Raag Guru Nanak Dev


ਤਿਥੈ ਕਾਲੁ ਸੰਚਰੈ ਜੋਤੀ ਜੋਤਿ ਸਮਾਇ ॥੬॥

Thithhai Kal N Sancharai Jothee Joth Samae ||6||

Death does not go there; your light shall merge with the Light. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੨੧
Sri Raag Guru Nanak Dev


ਤੂੰਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ

Thoonhai Sajan Thoon Sujan Thoon Apae Maelanehar ||

You are my Best Friend; You are All-knowing. You are the One who unites us with Yourself.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੨੨
Sri Raag Guru Nanak Dev


ਗੁਰ ਸਬਦੀ ਸਾਲਾਹੀਐ ਅੰਤੁ ਪਾਰਾਵਾਰੁ

Gur Sabadhee Salaheeai Anth N Paravar ||

Through the Word of the Guru's Shabad, we praise You; You have no end or limitation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੨੩
Sri Raag Guru Nanak Dev


ਤਿਥੈ ਕਾਲੁ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥੭॥

Thithhai Kal N Aparrai Jithhai Gur Ka Sabadh Apar ||7||

Death does not reach that place, where the Infinite Word of the Guru's Shabad resounds. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੨੪
Sri Raag Guru Nanak Dev


ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ

Hukamee Sabhae Oopajehi Hukamee Kar Kamahi ||

By the Hukam of His Command, all are created. By His Command, actions are performed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੨੫
Sri Raag Guru Nanak Dev


ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ

Hukamee Kalai Vas Hai Hukamee Sach Samahi ||

By His Command, all are subject to death; by His Command, they merge in Truth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੨੬
Sri Raag Guru Nanak Dev


ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥੪॥

Naanak Jo This Bhavai So Thheeai Eina Jantha Vas Kishh Nahi ||8||4||

O Nanak, whatever pleases His Will comes to pass. Nothing is in the hands of these beings. ||8||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੨੨ ਪੰ. ੨੭
Sri Raag Guru Nanak Dev