Naa Ouhu Muruthaa Naa Hum Dari-aa
ਨਾ ਓਹੁ ਮਰਤਾ ਨਾ ਹਮ ਡਰਿਆ ॥

This shabad is by Guru Arjan Dev in Raag Asa on Page 841
in Section 'Hor Beanth Shabad' of Amrit Keertan Gutka.

ਆਸਾ ਮਹਲਾ

Asa Mehala 5 ||

Aasaa, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੧੩
Raag Asa Guru Arjan Dev


ਨਾ ਓਹੁ ਮਰਤਾ ਨਾ ਹਮ ਡਰਿਆ

Na Ouhu Maratha Na Ham Ddaria ||

He does not die, so I do not fear.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੧੪
Raag Asa Guru Arjan Dev


ਨਾ ਓਹੁ ਬਿਨਸੈ ਨਾ ਹਮ ਕੜਿਆ

Na Ouhu Binasai Na Ham Karria ||

He does not perish, so I do not grieve.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੧੫
Raag Asa Guru Arjan Dev


ਨਾ ਓਹੁ ਨਿਰਧਨੁ ਨਾ ਹਮ ਭੂਖੇ

Na Ouhu Niradhhan Na Ham Bhookhae ||

He is not poor, so I do not hunger.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੧੬
Raag Asa Guru Arjan Dev


ਨਾ ਓਸੁ ਦੂਖੁ ਹਮ ਕਉ ਦੂਖੇ ॥੧॥

Na Ous Dhookh N Ham Ko Dhookhae ||1||

He is not in pain, so I do not suffer. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੧੭
Raag Asa Guru Arjan Dev


ਅਵਰੁ ਕੋਊ ਮਾਰਨਵਾਰਾ

Avar N Kooo Maranavara ||

There is no other Destroyer than Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੧੮
Raag Asa Guru Arjan Dev


ਜੀਅਉ ਹਮਾਰਾ ਜੀਉ ਦੇਨਹਾਰਾ ॥੧॥ ਰਹਾਉ

Jeeao Hamara Jeeo Dhaenehara ||1|| Rehao ||

He is my very life, the Giver of life. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੧੯
Raag Asa Guru Arjan Dev


ਨਾ ਉਸੁ ਬੰਧਨ ਨਾ ਹਮ ਬਾਧੇ

Na Ous Bandhhan Na Ham Badhhae ||

He is not bound, so I am not in bondage.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੨੦
Raag Asa Guru Arjan Dev


ਨਾ ਉਸੁ ਧੰਧਾ ਨਾ ਹਮ ਧਾਧੇ

Na Ous Dhhandhha Na Ham Dhhadhhae ||

He has no occupation, so I have no entanglements.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੨੧
Raag Asa Guru Arjan Dev


ਨਾ ਉਸੁ ਮੈਲੁ ਹਮ ਕਉ ਮੈਲਾ

Na Ous Mail N Ham Ko Maila ||

He has no impurities, so I have no impurities.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੨੨
Raag Asa Guru Arjan Dev


ਓਸੁ ਅਨੰਦੁ ਹਮ ਸਦ ਕੇਲਾ ॥੨॥

Ous Anandh Th Ham Sadh Kaela ||2||

He is in ecstasy, so I am always happy. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੨੩
Raag Asa Guru Arjan Dev


ਨਾ ਉਸੁ ਸੋਚੁ ਹਮ ਕਉ ਸੋਚਾ

Na Ous Soch N Ham Ko Socha ||

He has no anxiety, so I have no cares.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੨੪
Raag Asa Guru Arjan Dev


ਨਾ ਉਸੁ ਲੇਪੁ ਹਮ ਕਉ ਪੋਚਾ

Na Ous Laep N Ham Ko Pocha ||

He has no stain, so I have no pollution.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੨੫
Raag Asa Guru Arjan Dev


ਨਾ ਉਸੁ ਭੂਖ ਹਮ ਕਉ ਤ੍ਰਿਸਨਾ

Na Ous Bhookh N Ham Ko Thrisana ||

He has no hunger, so I have no thirst.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੨੬
Raag Asa Guru Arjan Dev


ਜਾ ਉਹੁ ਨਿਰਮਲੁ ਤਾਂ ਹਮ ਜਚਨਾ ॥੩॥

Ja Ouhu Niramal Than Ham Jachana ||3||

Since He is immaculately pure, I correspond to Him. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੨੭
Raag Asa Guru Arjan Dev


ਹਮ ਕਿਛੁ ਨਾਹੀ ਏਕੈ ਓਹੀ

Ham Kishh Nahee Eaekai Ouhee ||

I am nothing; He is the One and only.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੨੮
Raag Asa Guru Arjan Dev


ਆਗੈ ਪਾਛੈ ਏਕੋ ਸੋਈ

Agai Pashhai Eaeko Soee ||

Before and after, He alone exists.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੨੯
Raag Asa Guru Arjan Dev


ਨਾਨਕ ਗੁਰਿ ਖੋਏ ਭ੍ਰਮ ਭੰਗਾ

Naanak Gur Khoeae Bhram Bhanga ||

O Nanak, the Guru has taken away my doubts and mistakes;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੩੦
Raag Asa Guru Arjan Dev


ਹਮ ਓਇ ਮਿਲਿ ਹੋਏ ਇਕ ਰੰਗਾ ॥੪॥੩੨॥੮੩॥

Ham Oue Mil Hoeae Eik Ranga ||4||32||83||

He and I, joining together, are of the same color. ||4||32||83||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੧ ਪੰ. ੩੧
Raag Asa Guru Arjan Dev