. Shabad : Naa This Bhaare Purubuthaa Asumaan Khehundhe -ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Naa This Bhaare Purubuthaa Asumaan Khehundhe
ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ॥

This shabad is by Bhai Gurdas in Vaaran on Page 714
in Section 'Bhaare Bohe Aghirth-ghan' of Amrit Keertan Gutka.

ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ॥

Na This Bharae Parabathan Asaman Khehandhae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੨੦
Vaaran Bhai Gurdas


ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ॥

Na This Bharae Kott Garrh Ghar Bar Dhisandhae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੨੧
Vaaran Bhai Gurdas


ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ॥

Na This Bharae Saeiran Nadh Vah Vehandhae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੨੨
Vaaran Bhai Gurdas


ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲੰਦੇ॥

Na This Bharae Tharuvaran Fal Sufal Falandhae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੨੩
Vaaran Bhai Gurdas


ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ॥

Na This Bharae Jeea Janth Anaganath Firandhae||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੨੪
Vaaran Bhai Gurdas


ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ ॥੮॥

Bharae Bhueen Akirathaghan Mandhee Hoo Mandhae ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੨੫
Vaaran Bhai Gurdas