Naae Suni-ai Subh Sidh Hai Ridh Pishai Aavai
ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥
in Section 'Gurmath Virlaa Boojhe Koe' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੮ ਪੰ. ੧੮
Raag Sarang Guru Nanak Dev
ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥
Nae Suniai Sabh Sidhh Hai Ridhh Pishhai Avai ||
Hearing the Name, all supernatural spiritual powers are obtained, and wealth follows along.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੮ ਪੰ. ੧੯
Raag Sarang Guru Nanak Dev
ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥
Nae Suniai No Nidhh Milai Man Chindhia Pavai ||
Hearing the Name, the nine treasures are received, and the mind's desires are obtained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੮ ਪੰ. ੨੦
Raag Sarang Guru Nanak Dev
ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥
Nae Suniai Santhokh Hoe Kavala Charan Dhhiavai ||
Hearing the Name, contentment comes, and Maya meditates at one's feet.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੮ ਪੰ. ੨੧
Raag Sarang Guru Nanak Dev
ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥
Nae Suniai Sehaj Oopajai Sehajae Sukh Pavai ||
Hearing the Name, intuitive peace and poise wells up.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੮ ਪੰ. ੨੨
Raag Sarang Guru Nanak Dev
ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥
Guramathee Nao Paeeai Naanak Gun Gavai ||7||
Through the Guru's Teachings, the Name is obtained; O Nanak, sing His Glorious Praises. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੭੮ ਪੰ. ੨੩
Raag Sarang Guru Nanak Dev