Naam Dhi-aaee So Sukhee This Mukh Oojul Hoe
ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥

This shabad is by Guru Arjan Dev in Sri Raag on Page 878
in Section 'Hor Beanth Shabad' of Amrit Keertan Gutka.

ਸ੍ਰੀਰਾਗੁ ਮਹਲਾ

Sreerag Mehala 5 ||

Sriraag, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੧
Sri Raag Guru Arjan Dev


ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ

Nam Dhhiaeae So Sukhee This Mukh Oojal Hoe ||

One who meditates on the Naam is at peace; his face is radiant and bright.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੨
Sri Raag Guru Arjan Dev


ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ

Poorae Gur Thae Paeeai Paragatt Sabhanee Loe ||

Obtaining it from the Perfect Guru, he is honored all over the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੩
Sri Raag Guru Arjan Dev


ਸਾਧਸੰਗਤਿ ਕੈ ਘਰਿ ਵਸੈ ਏਕੋ ਸਚਾ ਸੋਇ ॥੧॥

Sadhhasangath Kai Ghar Vasai Eaeko Sacha Soe ||1||

In the Company of the Holy, the One True Lord comes to abide within the home of the self. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੪
Sri Raag Guru Arjan Dev


ਮੇਰੇ ਮਨ ਹਰਿ ਹਰਿ ਨਾਮੁ ਧਿਆਇ

Maerae Man Har Har Nam Dhhiae ||

O my mind, meditate on the Name of the Lord, Har, Har.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੫
Sri Raag Guru Arjan Dev


ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥੧॥ ਰਹਾਉ

Nam Sehaee Sadha Sang Agai Leae Shhaddae ||1|| Rehao ||

The Naam is your Companion; it shall always be with you. It shall save you in the world hereafter. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੬
Sri Raag Guru Arjan Dev


ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ

Dhuneea Keea Vaddiaeea Kavanai Avehi Kam ||

What good is worldly greatness?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੭
Sri Raag Guru Arjan Dev


ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ

Maeia Ka Rang Sabh Fika Jatho Binas Nidhan ||

All the pleasures of Maya are tasteless and insipid. In the end, they shall all fade away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੮
Sri Raag Guru Arjan Dev


ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥

Ja Kai Hiradhai Har Vasai So Poora Paradhhan ||2||

Perfectly fulfilled and supremely acclaimed is the one, in whose heart the Lord abides. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੯
Sri Raag Guru Arjan Dev


ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ

Sadhhoo Kee Hohu Raenuka Apana Ap Thiag ||

Become the dust of the Saints; renounce your selfishness and conceit.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੧੦
Sri Raag Guru Arjan Dev


ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ

Oupav Sianap Sagal Shhadd Gur Kee Charanee Lag ||

Give up all your schemes and your clever mental tricks, and fall at the Feet of the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੧੧
Sri Raag Guru Arjan Dev


ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥੩॥

Thisehi Parapath Rathan Hoe Jis Masathak Hovai Bhag ||3||

He alone receives the Jewel, upon whose forehead such wondrous destiny is written. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੧੨
Sri Raag Guru Arjan Dev


ਤਿਸੈ ਪਰਾਪਤਿ ਭਾਈਹੋ ਜਿਸੁ ਦੇਵੈ ਪ੍ਰਭੁ ਆਪਿ

Thisai Parapath Bhaeeho Jis Dhaevai Prabh Ap ||

O Siblings of Destiny, it is received only when God Himself bestows it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੧੩
Sri Raag Guru Arjan Dev


ਸਤਿਗੁਰ ਕੀ ਸੇਵਾ ਸੋ ਕਰੇ ਜਿਸੁ ਬਿਨਸੈ ਹਉਮੈ ਤਾਪੁ

Sathigur Kee Saeva So Karae Jis Binasai Houmai Thap ||

People serve the True Guru only when the fever of egotism has been eradicated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੧੪
Sri Raag Guru Arjan Dev


ਨਾਨਕ ਕਉ ਗੁਰੁ ਭੇਟਿਆ ਬਿਨਸੇ ਸਗਲ ਸੰਤਾਪ ॥੪॥੮॥੭੮॥

Naanak Ko Gur Bhaettia Binasae Sagal Santhap ||4||8||78||

Nanak has met the Guru; all his sufferings have come to an end. ||4||8||78||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੭੮ ਪੰ. ੧੫
Sri Raag Guru Arjan Dev