Naam Laith Mun Purugut Bhaei-aa
ਨਾਮੁ ਲੈਤ ਮਨੁ ਪਰਗਟੁ ਭਇਆ ॥

This shabad is by Guru Arjan Dev in Raag Bhaira-o on Page 355
in Section 'Amrit Nam Sada Nirmalee-aa' of Amrit Keertan Gutka.

ਭੈਰਉ ਮਹਲਾ

Bhairo Mehala 5 ||

Bhairao, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੧੦
Raag Bhaira-o Guru Arjan Dev


ਨਾਮੁ ਲੈਤ ਮਨੁ ਪਰਗਟੁ ਭਇਆ

Nam Laith Man Paragatt Bhaeia ||

Repeating the Naam, the Name of the Lord, the mortal is exalted and glorified.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੧੧
Raag Bhaira-o Guru Arjan Dev


ਨਾਮੁ ਲੈਤ ਪਾਪੁ ਤਨ ਤੇ ਗਇਆ

Nam Laith Pap Than Thae Gaeia ||

Repeating the Naam, sin is banished from the body.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੧੨
Raag Bhaira-o Guru Arjan Dev


ਨਾਮੁ ਲੈਤ ਸਗਲ ਪੁਰਬਾਇਆ

Nam Laith Sagal Purabaeia ||

Repeating the Naam, all festivals are celebrated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੧੩
Raag Bhaira-o Guru Arjan Dev


ਨਾਮੁ ਲੈਤ ਅਠਸਠਿ ਮਜਨਾਇਆ ॥੧॥

Nam Laith Athasath Majanaeia ||1||

Repeating the Naam, one is cleansed at the sixty-eight sacred shrines. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੧੪
Raag Bhaira-o Guru Arjan Dev


ਤੀਰਥੁ ਹਮਰਾ ਹਰਿ ਕੋ ਨਾਮੁ

Theerathh Hamara Har Ko Nam ||

My sacred shrine of pilgrimage is the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੧੫
Raag Bhaira-o Guru Arjan Dev


ਗੁਰਿ ਉਪਦੇਸਿਆ ਤਤੁ ਗਿਆਨੁ ॥੧॥ ਰਹਾਉ

Gur Oupadhaesia Thath Gian ||1|| Rehao ||

The Guru has instructed me in the true essence of spiritual wisdom. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੧੬
Raag Bhaira-o Guru Arjan Dev


ਨਾਮੁ ਲੈਤ ਦੁਖੁ ਦੂਰਿ ਪਰਾਨਾ

Nam Laith Dhukh Dhoor Parana ||

Repeating the Naam, the mortal's pains are taken away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੧੭
Raag Bhaira-o Guru Arjan Dev


ਨਾਮੁ ਲੈਤ ਅਤਿ ਮੂੜ ਸੁਗਿਆਨਾ

Nam Laith Ath Moorr Sugiana ||

Repeating the Naam, the most ignorant people become spiritual teachers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੧੮
Raag Bhaira-o Guru Arjan Dev


ਨਾਮੁ ਲੈਤ ਪਰਗਟਿ ਉਜੀਆਰਾ

Nam Laith Paragatt Oujeeara ||

Repeating the Naam, the Divine Light blazes forth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੧੯
Raag Bhaira-o Guru Arjan Dev


ਨਾਮੁ ਲੈਤ ਛੁਟੇ ਜੰਜਾਰਾ ॥੨॥

Nam Laith Shhuttae Janjara ||2||

Repeating the Naam, one's bonds are broken. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੨੦
Raag Bhaira-o Guru Arjan Dev


ਨਾਮੁ ਲੈਤ ਜਮੁ ਨੇੜਿ ਆਵੈ

Nam Laith Jam Naerr N Avai ||

Repeating the Naam, the Messenger of Death does not draw near.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੨੧
Raag Bhaira-o Guru Arjan Dev


ਨਾਮੁ ਲੈਤ ਦਰਗਹ ਸੁਖੁ ਪਾਵੈ

Nam Laith Dharageh Sukh Pavai ||

Repeating the Naam, one finds peace in the Court of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੨੨
Raag Bhaira-o Guru Arjan Dev


ਨਾਮੁ ਲੈਤ ਪ੍ਰਭੁ ਕਹੈ ਸਾਬਾਸਿ

Nam Laith Prabh Kehai Sabas ||

Repeating the Naam, God gives His Approval.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੨੩
Raag Bhaira-o Guru Arjan Dev


ਨਾਮੁ ਹਮਾਰੀ ਸਾਚੀ ਰਾਸਿ ॥੩॥

Nam Hamaree Sachee Ras ||3||

The Naam is my true wealth. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੨੪
Raag Bhaira-o Guru Arjan Dev


ਗੁਰਿ ਉਪਦੇਸੁ ਕਹਿਓ ਇਹੁ ਸਾਰੁ

Gur Oupadhaes Kehiou Eihu Sar ||

The Guru has instructed me in these sublime teachings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੨੫
Raag Bhaira-o Guru Arjan Dev


ਹਰਿ ਕੀਰਤਿ ਮਨ ਨਾਮੁ ਅਧਾਰੁ

Har Keerath Man Nam Adhhar ||

The Kirtan of the Lord's Praises and the Naam are the Support of the mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੨੬
Raag Bhaira-o Guru Arjan Dev


ਨਾਨਕ ਉਧਰੇ ਨਾਮ ਪੁਨਹਚਾਰ

Naanak Oudhharae Nam Punehachar ||

Nanak is saved through the atonement of the Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੨੭
Raag Bhaira-o Guru Arjan Dev


ਅਵਰਿ ਕਰਮ ਲੋਕਹ ਪਤੀਆਰ ॥੪॥੧੨॥੨੫॥

Avar Karam Lokeh Patheear ||4||12||25||

Other actions are just to please and appease the people. ||4||12||25||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੫ ਪੰ. ੨੮
Raag Bhaira-o Guru Arjan Dev