Naanuk Anth Na Jaapunuee Har Thaa Ke Paaraavaar
ਨਾਨਕ ਅੰਤ ਨ ਜਾਪਨ੍‍ੀ ਹਰਿ ਤਾ ਕੇ ਪਾਰਾਵਾਰ ॥

This shabad is by Guru Angad Dev in Raag Asa on Page 1039
in Section 'Aasaa Kee Vaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੯ ਪੰ. ੨੪
Raag Asa Guru Angad Dev


ਨਾਨਕ ਅੰਤ ਜਾਪਨ੍ਹ੍ਹੀ ਹਰਿ ਤਾ ਕੇ ਪਾਰਾਵਾਰ

Naanak Anth N Japanhee Har Tha Kae Paravar ||

O Nanak, the Lord's limits cannot be known; He has no end or limitation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੯ ਪੰ. ੨੫
Raag Asa Guru Angad Dev


ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ

Ap Karaeae Sakhathee Fir Ap Karaeae Mar ||

He Himself creates, and then He Himself destroys.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੯ ਪੰ. ੨੬
Raag Asa Guru Angad Dev


ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ

Eikanha Galee Janjeereea Eik Thuree Charrehi Biseear ||

Some have chains around their necks, while some ride on many horses.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੯ ਪੰ. ੨੭
Raag Asa Guru Angad Dev


ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ

Ap Karaeae Karae Ap Ho Kai Sio Karee Pukar ||

He Himself acts, and He Himself causes us to act. Unto whom should I complain?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੯ ਪੰ. ੨੮
Raag Asa Guru Angad Dev


ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥

Naanak Karana Jin Keea Fir This Hee Karanee Sar ||23||

O Nanak, the One who created the creation - He Himself takes care of it. ||23||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੩੯ ਪੰ. ੨੯
Raag Asa Guru Angad Dev