Naanuk Jeea Oupaae Kai Likh Naavai Dhurum Behaali-aa
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥

This shabad is by Guru Angad Dev in Raag Asa on Page 1018
in Section 'Aasaa Kee Vaar' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੩੦
Raag Asa Guru Angad Dev


ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ

Naanak Jeea Oupae Kai Likh Navai Dhharam Behalia ||

O Nanak, having created the souls, the Lord installed the Righteous Judge of Dharma to read and record their accounts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੩੧
Raag Asa Guru Angad Dev


ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ

Outhhai Sachae Hee Sach Nibarrai Chun Vakh Kadtae Jajamalia ||

There, only the Truth is judged true; the sinners are picked out and separated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੩੨
Raag Asa Guru Angad Dev


ਥਾਉ ਪਾਇਨਿ ਕੂੜਿਆਰ ਮੁਹ ਕਾਲ੍‍ੈ ਦੋਜਕਿ ਚਾਲਿਆ

Thhao N Paein Koorriar Muh Kalhai Dhojak Chalia ||

The false find no place there, and they go to hell with their faces blackened.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੩੩
Raag Asa Guru Angad Dev


ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ

Thaerai Nae Rathae Sae Jin Geae Har Geae S Thagan Valia ||

Those who are imbued with Your Name win, while the cheaters lose.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੩੪
Raag Asa Guru Angad Dev


ਲਿਖਿ ਨਾਵੈ ਧਰਮੁ ਬਹਾਲਿਆ ॥੨॥

Likh Navai Dhharam Behalia ||2||

The Lord installed the Righteous Judge of Dharma to read and record the accounts. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੮ ਪੰ. ੩੫
Raag Asa Guru Angad Dev