Naanuk Veechaarehi Sunth Mun Junaa Chaar Vedh Kehundhe
ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥

This shabad is by Guru Arjan Dev in Raag Gauri on Page 310
in Section 'Santhan Kee Mehmaa Kavan Vakhaano' of Amrit Keertan Gutka.

ਪਉੜੀ ਮ:

Pourree Ma 5 ||

Pauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧
Raag Gauri Guru Arjan Dev


ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ

Naanak Veecharehi Santh Mun Janan Char Vaedh Kehandhae ||

O Nanak, the Saints and the silent sages think, and the four Vedas proclaim,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੨
Raag Gauri Guru Arjan Dev


ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ

Bhagath Mukhai Thae Boladhae Sae Vachan Hovandhae ||

That whatever the Lord's devotees speak comes to pass.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੩
Raag Gauri Guru Arjan Dev


ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ

Paragatt Paharai Japadhae Sabh Lok Sunandhae ||

He is revealed in His cosmic workshop; all people hear of it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੪
Raag Gauri Guru Arjan Dev


ਸੁਖੁ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ

Sukh N Paein Mugadhh Nar Santh Nal Khehandhae ||

The foolish people, who fight with the Saints, find no peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੫
Raag Gauri Guru Arjan Dev


ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ

Oue Lochan Ouna Guna No Oue Ahankar Sarrandhae ||

The Saints seek to bless them with virtue, but they are burning with egotism.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੬
Raag Gauri Guru Arjan Dev


ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ

Oue Vaecharae Kia Karehi Jan Bhag Dhhur Mandhae ||

What can those wretched ones do? Their evil destiny was pre-ordained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੭
Raag Gauri Guru Arjan Dev


ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਸੰਦੇ

Jo Marae Thin Parabreham Sae Kisai N Sandhae ||

Those who are struck down by the Supreme Lord God do not belong to anyone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੮
Raag Gauri Guru Arjan Dev


ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ

Vair Karan Niravair Nal Dhharam Niae Pachandhae ||

Those who hate the One who has no hatred, are destroyed by righteous justice.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੯
Raag Gauri Guru Arjan Dev


ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ

Jo Jo Santh Sarapia Sae Firehi Bhavandhae ||

Those who are cursed by the Saints wander around lost.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੦
Raag Gauri Guru Arjan Dev


ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥੩੧॥

Paedd Mundtahoo Kattia This Ddal Sukandhae ||31||

When the tree is cut off at its roots, the branches wither and die. ||31||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੧੦ ਪੰ. ੧੧
Raag Gauri Guru Arjan Dev