Nith Jupee-ai Saas Giraas Naao Puruvadhigaar Dhaa
ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥

This shabad is by Guru Arjan Dev in Raag Goojree on Page 132
in Section 'Har Tum Vad Vade, Vade Vad Uche' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੨੭
Raag Goojree Guru Arjan Dev


ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ

Nith Japeeai Sas Giras Nao Paravadhigar Dha ||

With every breath and morsel of food, chant the Name of the Lord, the Cherisher.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੨੮
Raag Goojree Guru Arjan Dev


ਜਿਸ ਨੋ ਕਰੇ ਰਹੰਮ ਤਿਸੁ ਵਿਸਾਰਦਾ

Jis No Karae Rehanm This N Visaradha ||

The Lord does not forget one upon whom He has bestowed His Grace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੨੯
Raag Goojree Guru Arjan Dev


ਆਪਿ ਉਪਾਵਣਹਾਰ ਆਪੇ ਹੀ ਮਾਰਦਾ

Ap Oupavanehar Apae Hee Maradha ||

He Himself is the Creator, and He Himself destroys.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੩੦
Raag Goojree Guru Arjan Dev


ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ

Sabh Kishh Janai Jan Bujh Veecharadha ||

The Knower knows everything; He understands and contemplates.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੩੧
Raag Goojree Guru Arjan Dev


ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ

Anik Roop Khin Mahi Kudharath Dhharadha ||

By His creative power, He assumes numerous forms in an instant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੩੨
Raag Goojree Guru Arjan Dev


ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ

Jis No Lae Sach Thisehi Oudhharadha ||

One whom the Lord attaches to the Truth is redeemed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੩੩
Raag Goojree Guru Arjan Dev


ਜਿਸ ਦੈ ਹੋਵੈ ਵਲਿ ਸੁ ਕਦੇ ਹਾਰਦਾ

Jis Dhai Hovai Val S Kadhae N Haradha ||

One who has God on his side is never conquered.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੩੪
Raag Goojree Guru Arjan Dev


ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥

Sadha Abhag Dheeban Hai Ho This Namasakaradha ||4||

His Court is eternal and imperishable; I humbly bow to Him. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੨ ਪੰ. ੩੫
Raag Goojree Guru Arjan Dev