Oun Ko Khusam Keenee Thaakehaare
ਉਨ ਕਉ ਖਸਮਿ ਕੀਨੀ ਠਾਕਹਾਰੇ ॥

This shabad is by Guru Arjan Dev in Raag Gond on Page 734
in Section 'Is Dehee Andhar Panch Chor Vaseh' of Amrit Keertan Gutka.

ਗੋਂਡ ਮਹਲਾ

Gonadd Mehala 5 ||

Gond, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੮
Raag Gond Guru Arjan Dev


ਉਨ ਕਉ ਖਸਮਿ ਕੀਨੀ ਠਾਕਹਾਰੇ

Oun Ko Khasam Keenee Thakeharae ||

My Lord and Master has held back the five demons.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੯
Raag Gond Guru Arjan Dev


ਦਾਸ ਸੰਗ ਤੇ ਮਾਰਿ ਬਿਦਾਰੇ

Dhas Sang Thae Mar Bidharae ||

He conquered them, and scared them away from the Lord's slave.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੧੦
Raag Gond Guru Arjan Dev


ਗੋਬਿੰਦ ਭਗਤ ਕਾ ਮਹਲੁ ਪਾਇਆ

Gobindh Bhagath Ka Mehal N Paeia ||

They cannot find the mansion of the Lord's devotee.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੧੧
Raag Gond Guru Arjan Dev


ਰਾਮ ਜਨਾ ਮਿਲਿ ਮੰਗਲੁ ਗਾਇਆ ॥੧॥

Ram Jana Mil Mangal Gaeia ||1||

Joining together, the Lord's humble servants sing the songs of joy. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੧੨
Raag Gond Guru Arjan Dev


ਸਗਲ ਸ੍ਰਿਸਟਿ ਕੇ ਪੰਚ ਸਿਕਦਾਰ

Sagal Srisatt Kae Panch Sikadhar ||

The five demons are the rulers of the whole world,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੧੩
Raag Gond Guru Arjan Dev


ਰਾਮ ਭਗਤ ਕੇ ਪਾਨੀਹਾਰ ॥੧॥ ਰਹਾਉ

Ram Bhagath Kae Paneehar ||1|| Rehao ||

But they are just water-carriers for the Lord's devotee. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੧੪
Raag Gond Guru Arjan Dev


ਜਗਤ ਪਾਸ ਤੇ ਲੇਤੇ ਦਾਨੁ

Jagath Pas Thae Laethae Dhan ||

They collect taxes from the world,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੧੫
Raag Gond Guru Arjan Dev


ਗੋਬਿੰਦ ਭਗਤ ਕਉ ਕਰਹਿ ਸਲਾਮੁ

Gobindh Bhagath Ko Karehi Salam ||

But they bow in subservience to God's devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੧੬
Raag Gond Guru Arjan Dev


ਲੂਟਿ ਲੇਹਿ ਸਾਕਤ ਪਤਿ ਖੋਵਹਿ

Loott Laehi Sakath Path Khovehi ||

They plunder and dishonor the faithless cynics,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੧੭
Raag Gond Guru Arjan Dev


ਸਾਧ ਜਨਾ ਪਗ ਮਲਿ ਮਲਿ ਧੋਵਹਿ ॥੨॥

Sadhh Jana Pag Mal Mal Dhhovehi ||2||

But they massage and wash the feet of the Holy. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੧੮
Raag Gond Guru Arjan Dev


ਪੰਚ ਪੂਤ ਜਣੇ ਇਕ ਮਾਇ

Panch Pooth Janae Eik Mae ||

The One Mother gave birth to the five sons,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੧੯
Raag Gond Guru Arjan Dev


ਉਤਭੁਜ ਖੇਲੁ ਕਰਿ ਜਗਤ ਵਿਆਇ

Outhabhuj Khael Kar Jagath Viae ||

And began the play of the created world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੨੦
Raag Gond Guru Arjan Dev


ਤੀਨਿ ਗੁਣਾ ਕੈ ਸੰਗਿ ਰਚਿ ਰਸੇ

Theen Guna Kai Sang Rach Rasae ||

With the three qualities joined together, they celebrate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੨੧
Raag Gond Guru Arjan Dev


ਇਨ ਕਉ ਛੋਡਿ ਊਪਰਿ ਜਨ ਬਸੇ ॥੩॥

Ein Ko Shhodd Oopar Jan Basae ||3||

Renouncing these three qualities, the Lord's humble servants rise above them. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੨੨
Raag Gond Guru Arjan Dev


ਕਰਿ ਕਿਰਪਾ ਜਨ ਲੀਏ ਛਡਾਇ

Kar Kirapa Jan Leeeae Shhaddae ||

In His Mercy, He saves His humble servants.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੨੩
Raag Gond Guru Arjan Dev


ਜਿਸ ਕੇ ਸੇ ਤਿਨਿ ਰਖੇ ਹਟਾਇ

Jis Kae Sae Thin Rakhae Hattae ||

They belong to Him, and so He saves them by driving out the five.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੨੪
Raag Gond Guru Arjan Dev


ਕਹੁ ਨਾਨਕ ਭਗਤਿ ਪ੍ਰਭ ਸਾਰੁ

Kahu Naanak Bhagath Prabh Sar ||

Says Nanak, devotion to God is noble and sublime.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੨੫
Raag Gond Guru Arjan Dev


ਬਿਨੁ ਭਗਤੀ ਸਭ ਹੋਇ ਖੁਆਰੁ ॥੪॥੯॥੧੧॥

Bin Bhagathee Sabh Hoe Khuar ||4||9||11||

Without devotion, all just waste away uselessly. ||4||9||11||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੪ ਪੰ. ੨੬
Raag Gond Guru Arjan Dev