Oupumaa Jaath Na Kehee Mere Prubh Kee Oupumaa Jaath Na Kehee
ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥

This shabad is by Guru Arjan Dev in Raag Bilaaval on Page 133
in Section 'Upma Jath Na Kehey Mere Prab Kee' of Amrit Keertan Gutka.

ਰਾਗੁ ਬਿਲਾਵਲੁ ਮਹਲਾ ਅਸਟਪਦੀ ਘਰੁ ੧੨

Rag Bilaval Mehala 5 Asattapadhee Ghar 12

Bilaaval, Fifth Mehl, Ashtapadees, Twelfth House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੧
Raag Bilaaval Guru Arjan Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੨
Raag Bilaaval Guru Arjan Dev


ਉਪਮਾ ਜਾਤ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਕਹੀ

Oupama Jath N Kehee Maerae Prabh Kee Oupama Jath N Kehee ||

I cannot express the Praises of my God; I cannot express His Praises.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੩
Raag Bilaaval Guru Arjan Dev


ਤਜਿ ਆਨ ਸਰਣਿ ਗਹੀ ॥੧॥ ਰਹਾਉ

Thaj An Saran Gehee ||1|| Rehao ||

I have abandoned all others, seeking His Sanctuary. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੪
Raag Bilaaval Guru Arjan Dev


ਪ੍ਰਭ ਚਰਨ ਕਮਲ ਅਪਾਰ

Prabh Charan Kamal Apar ||

God's Lotus Feet are Infinite.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੫
Raag Bilaaval Guru Arjan Dev


ਹਉ ਜਾਉ ਸਦ ਬਲਿਹਾਰ

Ho Jao Sadh Balihar ||

I am forever a sacrifice to Them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੬
Raag Bilaaval Guru Arjan Dev


ਮਨਿ ਪ੍ਰੀਤਿ ਲਾਗੀ ਤਾਹਿ

Man Preeth Lagee Thahi ||

My mind is in love with Them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੭
Raag Bilaaval Guru Arjan Dev


ਤਜਿ ਆਨ ਕਤਹਿ ਜਾਹਿ ॥੧॥

Thaj An Kathehi N Jahi ||1||

If I were to abandon Them, there is nowhere else I could go. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੮
Raag Bilaaval Guru Arjan Dev


ਹਰਿ ਨਾਮ ਰਸਨਾ ਕਹਨ

Har Nam Rasana Kehan ||

I chant the Lord's Name with my tongue.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੯
Raag Bilaaval Guru Arjan Dev


ਮਲ ਪਾਪ ਕਲਮਲ ਦਹਨ

Mal Pap Kalamal Dhehan ||

The filth of my sins and evil mistakes is burnt off.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੧੦
Raag Bilaaval Guru Arjan Dev


ਚੜਿ ਨਾਵ ਸੰਤ ਉਧਾਰਿ

Charr Nav Santh Oudhhar ||

Climbing aboard the Boat of the Saints, I am emancipated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੧੧
Raag Bilaaval Guru Arjan Dev


ਭੈ ਤਰੇ ਸਾਗਰ ਪਾਰਿ ॥੨॥

Bhai Tharae Sagar Par ||2||

I have been carried across the terrifying world-ocean. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੧੨
Raag Bilaaval Guru Arjan Dev


ਮਨਿ ਡੋਰਿ ਪ੍ਰੇਮ ਪਰੀਤਿ

Man Ddor Praem Pareeth ||

My mind is tied to the Lord with the string of love and devotion.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੧੩
Raag Bilaaval Guru Arjan Dev


ਇਹ ਸੰਤ ਨਿਰਮਲ ਰੀਤਿ

Eih Santh Niramal Reeth ||

This is the Immaculate Way of the Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੧੪
Raag Bilaaval Guru Arjan Dev


ਤਜਿ ਗਏ ਪਾਪ ਬਿਕਾਰ

Thaj Geae Pap Bikar ||

They forsake sin and corruption.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੧੫
Raag Bilaaval Guru Arjan Dev


ਹਰਿ ਮਿਲੇ ਪ੍ਰਭ ਨਿਰੰਕਾਰ ॥੩॥

Har Milae Prabh Nirankar ||3||

They meet the Formless Lord God. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੧੬
Raag Bilaaval Guru Arjan Dev


ਪ੍ਰਭ ਪੇਖੀਐ ਬਿਸਮਾਦ

Prabh Paekheeai Bisamadh ||

Gazing upon God, I am wonderstruck.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੧੭
Raag Bilaaval Guru Arjan Dev


ਚਖਿ ਅਨਦ ਪੂਰਨ ਸਾਦ

Chakh Anadh Pooran Sadh ||

I taste the Perfect Flavor of Bliss.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੧੮
Raag Bilaaval Guru Arjan Dev


ਨਹ ਡੋਲੀਐ ਇਤ ਊਤ

Neh Ddoleeai Eith Ooth ||

I do not waver or wander here or there.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੧੯
Raag Bilaaval Guru Arjan Dev


ਪ੍ਰਭ ਬਸੇ ਹਰਿ ਹਰਿ ਚੀਤ ॥੪॥

Prabh Basae Har Har Cheeth ||4||

The Lord God, Har, Har, dwells within my consciousness. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੨੦
Raag Bilaaval Guru Arjan Dev


ਤਿਨ੍‍ ਨਾਹਿ ਨਰਕ ਨਿਵਾਸੁ ਨਿਤ ਸਿਮਰਿ ਪ੍ਰਭ ਗੁਣਤਾਸੁ

Thinh Nahi Narak Nivas || Nith Simar Prabh Gunathas ||

Those who constantly remember God, the treasure of virtue, will never go to hell.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੨੧
Raag Bilaaval Guru Arjan Dev


ਤੇ ਜਮੁ ਪੇਖਹਿ ਨੈਨ ਸੁਨਿ ਮੋਹੇ ਅਨਹਤ ਬੈਨ ॥੫॥

Thae Jam N Paekhehi Nain || Sun Mohae Anehath Bain ||5||

Those who listen, fascinated, to the Unstruck Sound-Current of the Word, will never have to see the Messenger of Death with their eyes. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੨੨
Raag Bilaaval Guru Arjan Dev


ਹਰਿ ਸਰਣਿ ਸੂਰ ਗੁਪਾਲ

Har Saran Soor Gupal ||

I seek the Sanctuary of the Lord, the Heroic Lord of the World.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੨੩
Raag Bilaaval Guru Arjan Dev


ਪ੍ਰਭ ਭਗਤ ਵਸਿ ਦਇਆਲ

Prabh Bhagath Vas Dhaeial ||

The Merciful Lord God is under the power of His devotees.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੨੪
Raag Bilaaval Guru Arjan Dev


ਹਰਿ ਨਿਗਮ ਲਹਹਿ ਭੇਵ

Har Nigam Lehehi N Bhaev ||

The Vedas do not know the Mystery of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੨੫
Raag Bilaaval Guru Arjan Dev


ਨਿਤ ਕਰਹਿ ਮੁਨਿ ਜਨ ਸੇਵ ॥੬॥

Nith Karehi Mun Jan Saev ||6||

The silent sages constantly serve Him. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੨੬
Raag Bilaaval Guru Arjan Dev


ਦੁਖ ਦੀਨ ਦਰਦ ਨਿਵਾਰ

Dhukh Dheen Dharadh Nivar ||

He is the Destroyer of the pains and sorrows of the poor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੨੭
Raag Bilaaval Guru Arjan Dev


ਜਾ ਕੀ ਮਹਾ ਬਿਖੜੀ ਕਾਰ

Ja Kee Meha Bikharree Kar ||

It is so very difficult to serve Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੨੮
Raag Bilaaval Guru Arjan Dev


ਤਾ ਕੀ ਮਿਤਿ ਜਾਨੈ ਕੋਇ

Tha Kee Mith N Janai Koe ||

No one knows His limits.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੨੯
Raag Bilaaval Guru Arjan Dev


ਜਲਿ ਥਲਿ ਮਹੀਅਲਿ ਸੋਇ ॥੭॥

Jal Thhal Meheeal Soe ||7||

He is pervading the water, the land and the sky. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੩੦
Raag Bilaaval Guru Arjan Dev


ਕਰਿ ਬੰਦਨਾ ਲਖ ਬਾਰ

Kar Bandhana Lakh Bar ||

Hundreds of thousands of times, I humbly bow to Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੩੧
Raag Bilaaval Guru Arjan Dev


ਥਕਿ ਪਰਿਓ ਪ੍ਰਭ ਦਰਬਾਰ

Thhak Pariou Prabh Dharabar ||

I have grown weary, and I have collapsed at God's Door.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੩੨
Raag Bilaaval Guru Arjan Dev


ਪ੍ਰਭ ਕਰਹੁ ਸਾਧੂ ਧੂਰਿ

Prabh Karahu Sadhhoo Dhhoor ||

O God, make me the dust of the feet of the Holy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੩੩
Raag Bilaaval Guru Arjan Dev


ਨਾਨਕ ਮਨਸਾ ਪੂਰਿ ॥੮॥੧॥

Naanak Manasa Poor ||8||1||

Please fulfill this, Nanak's wish. ||8||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੩ ਪੰ. ੩੪
Raag Bilaaval Guru Arjan Dev