Paae Gehae Jub Thae Thumurae Thub Thae Kooo Aaa(n)kh Thurae Nehee Aanuyo
ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥

This shabad is by Guru Gobind Singh in Amrit Keertan on Page 838
in Section 'Aarthee' of Amrit Keertan Gutka.

ਸਵੈਯਾ

Savaiya

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੮ ਪੰ. ੧
Amrit Keertan Guru Gobind Singh


ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ

Pae Gehae Jab Thae Thumarae Thab Thae Kooo Aankh Tharae Nehee Anayo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੮ ਪੰ. ੨
Amrit Keertan Guru Gobind Singh


ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਮਾਨਯੋ

Ram Reheem Puran Kuran Anaek Kehain Math Eaek N Manayo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੮ ਪੰ. ੩
Amrit Keertan Guru Gobind Singh


ਸਿਮ੍ਰਿਤਿ ਸਾਸਤ੍ਰ ਬੇਸ ਸਬੈ ਬਹੁ ਭੇਦ ਕਹੈ ਹਮ ਏਕ ਜਾਨਯੋ

Simrith Sasathr Baes Sabai Bahu Bhaedh Kehai Ham Eaek N Janayo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੮ ਪੰ. ੪
Amrit Keertan Guru Gobind Singh


ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ ਮੈ ਕਹਯੋ ਸਭ ਤੋਹਿ ਬਖਾਨਯੋ

Sree Asapan Kripa Thumaree Kar Mai N Kehayo Sabh Thohi Bakhanayo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੩੮ ਪੰ. ੫
Amrit Keertan Guru Gobind Singh