Paanch Singh A(n)mrith Jo Devay
ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ

This shabad is by Rehat Nama in Amrit Keertan on Page 1015
in Section 'Rehnee Rehai So-ee Sikh Meraa' of Amrit Keertan Gutka.

ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ ਤਾਂ ਕੋ ਸਿਰ ਧਰ ਛਕ ਪੁਨ ਲੇਵੈ

Panch Singh Anmrith Jo Dhaevain Than Ko Sir Dhhar Shhak Pun Laevai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੧
Amrit Keertan Rehat Nama


ਪੁਨ ਮਿਲ ਪਾਂਚੋ ਰਹਿਤ ਜੋ ਭਾਖੈ ਤਾਂ ਕੋ ਮਨ ਮੇਂ ਦ੍ਰਿੜ ਕਰ ਰਾਖੈ

Pun Mil Pancho Rehith Jo Bhakhai Than Ko Man Maen Dhrirr Kar Rakhai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੨
Amrit Keertan Rehat Nama


ਪੁੰਨ ਸੰਗ ਸਾਰੇ ਪ੍ਰਭੂ ਜੀ ਸੁਨਾਈ ਬਿਨਾ ਤੇਗ ਤੀਰੰ ਰਹੋ ਨਾਂਹ ਭਾਈ

Punn Sang Sarae Prabhoo Jee Sunaee Bina Thaeg Theeran Reho Nanh Bhaee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੩
Amrit Keertan Rehat Nama


ਬਿਨਾ ਸ਼ਸ਼ਤ੍ਰ ਕੇਸੰ ਨਰੰ ਭੇਡ ਜਾਨੋ ਗਹੈ ਕਾਨ ਤਾਂ ਕੋ ਕਿਤੈ ਲੈ ਸਿਧਾਨੋ

Bina Shashathr Kaesan Naran Bhaedd Jano Gehai Kan Than Ko Kithai Lai Sidhhano ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੪
Amrit Keertan Rehat Nama


ਇਹੈ ਮੋਰ ਆਗਿਆ ਸੁਨੋ ਹੇ ਪਿਆਰੇ

Eihai Mor Agia Suno Hae Piarae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੫
Amrit Keertan Rehat Nama


ਬਿਨਾ ਤੇਗ ਕੇਸੰ ਦਿਵੋ ਦੀਦਾਰੇ

Bina Thaeg Kaesan Dhivo N Dheedharae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੬
Amrit Keertan Rehat Nama


ਇਹੈ ਮੋਰ ਬੈਨਾ ਮੰਨੈ ਸੁ ਜੋਈ ਤਿਸੈ ਇੱਛ ਪੂਰੀ ਸਭੈ ਜਾਨ ਸੋਈ

Eihai Mor Baina Mannai S Joee Thisai Eshh Pooree Sabhai Jan Soee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੫ ਪੰ. ੭
Amrit Keertan Rehat Nama