Pooraa Thaat Bunaaei-aa Poorai Vekhuhu Eek Sumaanaa
ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥

This shabad is by Guru Amar Das in Raag Bilaaval on Page 687
in Section 'Amrit Buchan Sathgur Kee Bani' of Amrit Keertan Gutka.

ਬਿਲਾਵਲੁ ਮਹਲਾ

Bilaval Mehala 3 ||

Bilaaval, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੧
Raag Bilaaval Guru Amar Das


ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ

Poora Thhatt Banaeia Poorai Vaekhahu Eaek Samana ||

The perfect Lord has fashioned the Perfect Creation. Behold the Lord pervading everywhere.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੨
Raag Bilaaval Guru Amar Das


ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥੧॥

Eis Parapanch Mehi Sachae Nam Kee Vaddiaee Math Ko Dhharahu Gumana ||1||

In this play of the world, is the glorious greatness of the True Name. No one should take pride in himself. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੩
Raag Bilaaval Guru Amar Das


ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ

Sathigur Kee Jis No Math Avai So Sathigur Mahi Samana ||

One who accepts the wisdom of the True Guru's Teachings, is absorbed into the True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੪
Raag Bilaaval Guru Amar Das


ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ

Eih Banee Jo Jeeahu Janai This Anthar Ravai Har Nama ||1|| Rehao ||

The Lord's Name abides deep within the nucleus of one who realizes the Bani of the Guru's Word within his soul. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੫
Raag Bilaaval Guru Amar Das


ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ

Chahu Juga Ka Hun Nibaerra Nar Manukha No Eaek Nidhhana ||

Now, this is the essence of the teachings of the four ages: for the human race, the Name of the One Lord is the greatest treasure.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੬
Raag Bilaaval Guru Amar Das


ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥

Jath Sanjam Theerathh Ouna Juga Ka Dhharam Hai Kal Mehi Keerath Har Nama ||2||

Celibacy, self-discipline and pilgrimages were the essence of Dharma in those past ages; but in this Dark Age of Kali Yuga, the Praise of the Lord's Name is the essence of Dharma. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੭
Raag Bilaaval Guru Amar Das


ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ

Jug Jug Apo Apana Dhharam Hai Sodhh Dhaekhahu Baedh Purana ||

Each and every age has its own essence of Dharma; study the Vedas and the Puraanas, and see this as true.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੮
Raag Bilaaval Guru Amar Das


ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥

Guramukh Jinee Dhhiaeia Har Har Jag Thae Poorae Paravana ||3||

They are Gurmukh, who meditate on the Lord, Har, Har; in this world, they are perfect and approved. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੯
Raag Bilaaval Guru Amar Das


ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ

Kehath Naanak Sachae Sio Preeth Laeae Chookai Man Abhimana ||

Says Nanak, loving the True Lord, the mind's egotism and self-conceit is eradicated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੧੦
Raag Bilaaval Guru Amar Das


ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥੪॥੪॥

Kehath Sunath Sabhae Sukh Pavehi Manath Pahi Nidhhana ||4||4||

Those who speak and listen to the Lord's Name, all find peace. Those who believe in it, obtain the supreme treasure. ||4||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੮੭ ਪੰ. ੧੧
Raag Bilaaval Guru Amar Das