Poore Gur The Vadi-aa-ee Paa-ee
ਪੂਰੇ ਗੁਰ ਤੇ ਵਡਿਆਈ ਪਾਈ ॥

This shabad is by Guru Amar Das in Raag Bilaaval on Page 981
in Section 'Kaaraj Sagal Savaaray' of Amrit Keertan Gutka.

ਬਿਲਾਵਲੁ ਮਹਲਾ

Bilaval Mehala 3 ||

Bilaaval, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੨
Raag Bilaaval Guru Amar Das


ਪੂਰੇ ਗੁਰ ਤੇ ਵਡਿਆਈ ਪਾਈ

Poorae Gur Thae Vaddiaee Paee ||

From the Perfect Guru, I have obtained glorious greatness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੩
Raag Bilaaval Guru Amar Das


ਅਚਿੰਤ ਨਾਮੁ ਵਸਿਆ ਮਨਿ ਆਈ

Achinth Nam Vasia Man Aee ||

The Naam, the Name of the Lord, has spontaneously come to abide in my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੪
Raag Bilaaval Guru Amar Das


ਹਉਮੈ ਮਾਇਆ ਸਬਦਿ ਜਲਾਈ

Houmai Maeia Sabadh Jalaee ||

Through the Word of the Shabad, I have burnt away egotism and Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੫
Raag Bilaaval Guru Amar Das


ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥

Dhar Sachai Gur Thae Sobha Paee ||1||

Through the Guru, I have obtained honor in the Court of the True Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੬
Raag Bilaaval Guru Amar Das


ਜਗਦੀਸ ਸੇਵਉ ਮੈ ਅਵਰੁ ਕਾਜਾ

Jagadhees Saevo Mai Avar N Kaja ||

I serve the Lord of the Universe; I have no other work to do.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੭
Raag Bilaaval Guru Amar Das


ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ

Anadhin Anadh Hovai Man Maerai Guramukh Mago Thaera Nam Nivaja ||1|| Rehao ||

Night and day, my mind is in ecstasy; as Gurmukh, I beg for the bliss-giving Naam. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੮
Raag Bilaaval Guru Amar Das


ਮਨ ਕੀ ਪਰਤੀਤਿ ਮਨ ਤੇ ਪਾਈ

Man Kee Paratheeth Man Thae Paee ||

From the mind itself, mental faith is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੧੯
Raag Bilaaval Guru Amar Das


ਪੂਰੇ ਗੁਰ ਤੇ ਸਬਦਿ ਬੁਝਾਈ

Poorae Gur Thae Sabadh Bujhaee ||

Through the Guru, I have realized the Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੦
Raag Bilaaval Guru Amar Das


ਜੀਵਣ ਮਰਣੁ ਕੋ ਸਮਸਰਿ ਵੇਖੈ

Jeevan Maran Ko Samasar Vaekhai ||

How rare is that person, who looks upon life and death alike.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੧
Raag Bilaaval Guru Amar Das


ਬਹੁੜਿ ਮਰੈ ਨਾ ਜਮੁ ਪੇਖੈ ॥੨॥

Bahurr N Marai Na Jam Paekhai ||2||

She shall never die again, and shall not have to see the Messenger of Death. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੨
Raag Bilaaval Guru Amar Das


ਘਰ ਹੀ ਮਹਿ ਸਭਿ ਕੋਟ ਨਿਧਾਨ

Ghar Hee Mehi Sabh Kott Nidhhan ||

Within the home of the self are all the millions of treasures.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੩
Raag Bilaaval Guru Amar Das


ਸਤਿਗੁਰਿ ਦਿਖਾਏ ਗਇਆ ਅਭਿਮਾਨੁ

Sathigur Dhikhaeae Gaeia Abhiman ||

The True Guru has revealed them, and my egotistical pride is gone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੪
Raag Bilaaval Guru Amar Das


ਸਦ ਹੀ ਲਾਗਾ ਸਹਜਿ ਧਿਆਨ

Sadh Hee Laga Sehaj Dhhian ||

I keep my meditation always focused on the Cosmic Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੫
Raag Bilaaval Guru Amar Das


ਅਨਦਿਨੁ ਗਾਵੈ ਏਕੋ ਨਾਮ ॥੩॥

Anadhin Gavai Eaeko Nam ||3||

Night and day, I sing the One Name. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੬
Raag Bilaaval Guru Amar Das


ਇਸੁ ਜੁਗ ਮਹਿ ਵਡਿਆਈ ਪਾਈ

Eis Jug Mehi Vaddiaee Paee ||

I have obtained glorious greatness in this age,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੭
Raag Bilaaval Guru Amar Das


ਪੂਰੇ ਗੁਰ ਤੇ ਨਾਮੁ ਧਿਆਈ

Poorae Gur Thae Nam Dhhiaee ||

From the Perfect Guru, meditating on the Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੮
Raag Bilaaval Guru Amar Das


ਜਹ ਦੇਖਾ ਤਹ ਰਹਿਆ ਸਮਾਈ

Jeh Dhaekha Theh Rehia Samaee ||

Wherever I look, I see the Lord permeating and pervading.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੨੯
Raag Bilaaval Guru Amar Das


ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥

Sadha Sukhadhatha Keemath Nehee Paee ||4||

He is forever the Giver of peace; His worth cannot be estimated. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੩੦
Raag Bilaaval Guru Amar Das


ਪੂਰੈ ਭਾਗਿ ਗੁਰੁ ਪੂਰਾ ਪਾਇਆ

Poorai Bhag Gur Poora Paeia ||

By perfect destiny, I have found the Perfect Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੩੧
Raag Bilaaval Guru Amar Das


ਅੰਤਰਿ ਨਾਮੁ ਨਿਧਾਨੁ ਦਿਖਾਇਆ

Anthar Nam Nidhhan Dhikhaeia ||

He has revealed to me the treasure of the Naam, deep within the nucleus of my self.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੩੨
Raag Bilaaval Guru Amar Das


ਗੁਰ ਕਾ ਸਬਦੁ ਅਤਿ ਮੀਠਾ ਲਾਇਆ

Gur Ka Sabadh Ath Meetha Laeia ||

The Word of the Guru's Shabad is so very sweet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੩੩
Raag Bilaaval Guru Amar Das


ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥

Naanak Thrisan Bujhee Man Than Sukh Paeia ||5||6||4||6||10||

O Nanak, my thirst is quenched, and my mind and body have found peace. ||5||6||4||6||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੧ ਪੰ. ੩੪
Raag Bilaaval Guru Amar Das