Praanee Purum Purukh Pug Laago
ਪ੍ਰਾਨੀ ਪਰਮ ਪੁਰਖ ਪਗ ਲਾਗੋ ॥

This shabad is by Guru Gobind Singh in Amrit Keertan on Page 867
in Section 'Hor Beanth Shabad' of Amrit Keertan Gutka.

ਰਾਮਕਸੀ ਪਾਤਿਸ਼ਾਹੀ ੧੦

Ramakasee Pathishahee 10 ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੭ ਪੰ. ੧
Amrit Keertan Guru Gobind Singh


ਪ੍ਰਾਨੀ ਪਰਮ ਪੁਰਖ ਪਗ ਲਾਗੋ

Pranee Param Purakh Pag Lago ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੭ ਪੰ. ੨
Amrit Keertan Guru Gobind Singh


ਸੋਵਤ ਕਹਾ ਮੋ ਨਿੰਦ੍ਰਾ ਮੈ ਕਬਹੂੰ ਸੁਚਿਤ ਹ੍ਵੈ ਜਾਗੋ ॥੧॥ਰਹਾਉ॥

Sovath Keha Mo Nindhra Mai Kabehoon Suchith Hvai Jago ||1||rehaou||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੭ ਪੰ. ੩
Amrit Keertan Guru Gobind Singh


ਔਰਨ ਕਹਾ ਉਪਦੇਸਤ ਹੈ ਪਸੁ ਤੋਹਿ ਪਰਬੋਧ ਲਾਗੋ

Aran Keha Oupadhaesath Hai Pas Thohi Parabodhh N Lago ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੭ ਪੰ. ੪
Amrit Keertan Guru Gobind Singh


ਸਿੰਚਤ ਕਹਾ ਪਰੈ ਬਿਖਯਨ ਕਹਿ ਕਬਹੁ ਬਿਖੈ ਰਸ ਤ੍ਯਾਗੋ ॥੧॥

Sinchath Keha Parai Bikhayan Kehi Kabahu Bikhai Ras Thago ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੭ ਪੰ. ੫
Amrit Keertan Guru Gobind Singh


ਕੇਵਲ ਕਰਮ ਭਰਮ ਸੇ ਚੀਨਹੁ ਧਰਮ ਕਰਮ ਅਨੁਰਾਗੋ

Kaeval Karam Bharam Sae Cheenahu Dhharam Karam Anurago ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੭ ਪੰ. ੬
Amrit Keertan Guru Gobind Singh


ਸੰਗ੍ਰਹੁ ਕਰੋ ਸਦਾ ਸਿਮਰਨ ਕੋ ਪਰਨ ਪਾਪ ਤਜਿ ਭਾਗੋ ॥੨॥

Sangrahu Karo Sadha Simaran Ko Paran Pap Thaj Bhago ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੭ ਪੰ. ੭
Amrit Keertan Guru Gobind Singh


ਜਾ ਤੇ ਦੂਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ

Ja Thae Dhookh Pap Nehi Bhaettai Kal Jal Thae Thago ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੭ ਪੰ. ੮
Amrit Keertan Guru Gobind Singh


ਜੋ ਸੁਖ ਚਾਹੋ ਸਦਾ ਸਭਨ ਕੌ ਤੌ ਹਰਿ ਕੇ ਰਸ ਪਾਗੋ ॥੩॥

Jo Sukh Chaho Sadha Sabhan Ka Tha Har Kae Ras Pago ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬੭ ਪੰ. ੯
Amrit Keertan Guru Gobind Singh