Preeth Preeth Guree-aa Mohun Laalunaa
ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥

This shabad is by Guru Arjan Dev in Raag Suhi on Page 529
in Section 'Pria Kee Preet Piaree' of Amrit Keertan Gutka.

ਰਾਗੁ ਸੂਹੀ ਮਹਲਾ ਘਰੁ ਪੜਤਾਲ

Rag Soohee Mehala 5 Ghar 5 Parrathala

Soohee, Fifth Mehl, Fifth House, Partaal:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੬
Raag Suhi Guru Arjan Dev


ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੭
Raag Suhi Guru Arjan Dev


ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ

Preeth Preeth Gureea Mohan Lalana ||

Love of the enticing Beloved Lord is the most glorious love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੮
Raag Suhi Guru Arjan Dev


ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ

Jap Man Gobindh Eaekai Avar Nehee Ko Laekhai Santh Lag Manehi Shhadd Dhubidhha Kee Kureea ||1|| Rehao ||

Meditate, O mind, on the One Lord of the Universe - nothing else is of any account. Attach your mind to the Saints, and abandon the path of duality. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੯
Raag Suhi Guru Arjan Dev


ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ

Niragun Hareea Saragun Dhhareea Anik Kothareea Bhinn Bhinn Bhinn Bhin Kareea ||

The Lord is absolute and unmanifest; He has assumed the most sublime manifestation. He has fashioned countless body chambers of many, varied, different, myriad forms.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੦
Raag Suhi Guru Arjan Dev


ਵਿਚਿ ਮਨ ਕੋਟਵਰੀਆ

Vich Man Kottavareea ||

Within them, the mind is the policeman;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੧
Raag Suhi Guru Arjan Dev


ਨਿਜ ਮੰਦਰਿ ਪਿਰੀਆ

Nij Mandhar Pireea ||

My Beloved lives in the temple of my inner self.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੨
Raag Suhi Guru Arjan Dev


ਤਹਾ ਆਨਦ ਕਰੀਆ

Theha Anadh Kareea ||

He plays there in ecstasy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੩
Raag Suhi Guru Arjan Dev


ਨਹ ਮਰੀਆ ਨਹ ਜਰੀਆ ॥੧॥

Neh Mareea Neh Jareea ||1||

He does not die, and he never grows old. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੪
Raag Suhi Guru Arjan Dev


ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ

Kirathan Jureea Bahu Bidhh Fireea Par Ko Hireea ||

He is engrossed in worldly activities, wandering around in various ways. He steals the property of others,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੫
Raag Suhi Guru Arjan Dev


ਬਿਖਨਾ ਘਿਰੀਆ

Bikhana Ghireea ||

And is surrounded by corruption and sin.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੬
Raag Suhi Guru Arjan Dev


ਅਬ ਸਾਧੂ ਸੰਗਿ ਪਰੀਆ

Ab Sadhhoo Sang Pareea ||

But now, he joins the Saadh Sangat, the Company of the Holy,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੭
Raag Suhi Guru Arjan Dev


ਹਰਿ ਦੁਆਰੈ ਖਰੀਆ

Har Dhuarai Khareea ||

And stands before the Lord's Gate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੮
Raag Suhi Guru Arjan Dev


ਦਰਸਨੁ ਕਰੀਆ

Dharasan Kareea ||

He obtains the Blessed Vision of the Lord's Darshan.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੧੯
Raag Suhi Guru Arjan Dev


ਨਾਨਕ ਗੁਰ ਮਿਰੀਆ

Naanak Gur Mireea ||

Nanak has met the Guru;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੨੦
Raag Suhi Guru Arjan Dev


ਬਹੁਰਿ ਫਿਰੀਆ ॥੨॥੧॥੪੪॥

Bahur N Fireea ||2||1||44||

He shall not be reincarnated again. ||2||1||44||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੨੯ ਪੰ. ੨੧
Raag Suhi Guru Arjan Dev