Preethum Jaan Lehu Mun Maahee
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥

This shabad is by Guru Tegh Bahadur in Raag Sorath on Page 762
in Section 'Jo Aayaa So Chalsee' of Amrit Keertan Gutka.

ਸੋਰਠਿ ਮਹਲਾ

Sorath Mehala 9 ||

Sorat'h, Ninth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੧੬
Raag Sorath Guru Tegh Bahadur


ਪ੍ਰੀਤਮ ਜਾਨਿ ਲੇਹੁ ਮਨ ਮਾਹੀ

Preetham Jan Laehu Man Mahee ||

O dear friend, know this in your mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੧੭
Raag Sorath Guru Tegh Bahadur


ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ

Apanae Sukh Sio Hee Jag Fandhhiou Ko Kahoo Ko Nahee ||1|| Rehao ||

The world is entangled in its own pleasures; no one is for anyone else. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੧੮
Raag Sorath Guru Tegh Bahadur


ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ

Sukh Mai An Bahuth Mil Baithath Rehath Chehoo Dhis Ghaerai ||

In good times, many come and sit together, surrounding you on all four sides.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੧੯
Raag Sorath Guru Tegh Bahadur


ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਆਵਤ ਨੇਰੈ ॥੧॥

Bipath Paree Sabh Hee Sang Shhaddith Kooo N Avath Naerai ||1||

But when hard times come, they all leave, and no one comes near you. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੨੦
Raag Sorath Guru Tegh Bahadur


ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ

Ghar Kee Nar Bahuth Hith Ja Sio Sadha Rehath Sang Lagee ||

Your wife, whom you love so much, and who has remained ever attached to you,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੨੧
Raag Sorath Guru Tegh Bahadur


ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥

Jab Hee Hans Thajee Eih Kaneia Praeth Praeth Kar Bhagee ||2||

Runs away crying, ""Ghost! Ghost!"", as soon as the swan-soul leaves this body. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੨੨
Raag Sorath Guru Tegh Bahadur


ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ

Eih Bidhh Ko Biouhar Baniou Hai Ja Sio Naehu Lagaeiou ||

This is the way they act - those whom we love so much.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੨੩
Raag Sorath Guru Tegh Bahadur


ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਆਇਓ ॥੩॥੧੨॥੧੩੯॥

Anth Bar Naanak Bin Har Jee Kooo Kam N Aeiou ||3||12||139||

At the very last moment, O Nanak, no one is any use at all, except the Dear Lord. ||3||12||139||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੨ ਪੰ. ੨੪
Raag Sorath Guru Tegh Bahadur