Purukhaa Birukhaa Theeruthaa Thutaa Meghaa Khethaah
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥

This shabad is by Guru Nanak Dev in Raag Asa on Page 1024
in Section 'Aasaa Kee Vaar' of Amrit Keertan Gutka.

ਸਲੋਕ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੧੮
Raag Asa Guru Nanak Dev


ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ

Purakhan Birakhan Theerathhan Thattan Maeghan Khaethanh ||

Men, trees, sacred shrines of pilgrimage, banks of sacred rivers, clouds, fields,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੧੯
Raag Asa Guru Nanak Dev


ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ

Dheepan Loaan Manddalan Khanddan Varabhanddanh ||

Islands, continents, worlds, solar systems, and universes;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੨੦
Raag Asa Guru Nanak Dev


ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ

Anddaj Jaeraj Outhabhujan Khanee Saethajanh ||

The four sources of creation - born of eggs, born of the womb, born of the earth and born of sweat;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੨੧
Raag Asa Guru Nanak Dev


ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ

So Mith Janai Naanaka Saran Maeran Janthah ||

Oceans, mountains, and all beings - O Nanak, He alone knows their condition.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੨੨
Raag Asa Guru Nanak Dev


ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ

Naanak Janth Oupae Kai Sanmalae Sabhanah ||

O Nanak, having created the living beings, He cherishes them all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੨੩
Raag Asa Guru Nanak Dev


ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ

Jin Karathai Karana Keea Chintha Bh Karanee Thah ||

The Creator who created the creation, takes care of it as well.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੨੪
Raag Asa Guru Nanak Dev


ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ

So Karatha Chintha Karae Jin Oupaeia Jag ||

He, the Creator who formed the world, cares for it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੨੫
Raag Asa Guru Nanak Dev


ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ

This Joharee Suasath This This Dheeban Abhag ||

Unto Him I bow and offer my reverence; His Royal Court is eternal.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੨੬
Raag Asa Guru Nanak Dev


ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥

Naanak Sachae Nam Bin Kia Ttika Kia Thag ||1||

O Nanak, without the True Name, of what use is the frontal mark of the Hindus, or their sacred thread? ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੪ ਪੰ. ੨੭
Raag Asa Guru Nanak Dev