Raajun Mehi Raajaa Ourujhaaeiou Maanun Mehi Abhimaanee
ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥

This shabad is by Guru Arjan Dev in Raag Sorath on Page 696
in Section 'Keertan Nirmolak Heera' of Amrit Keertan Gutka.

ਸੋਰਠਿ ਮਹਲਾ

Sorath Mehala 5 ||

Sorat'h, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੧
Raag Sorath Guru Arjan Dev


ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ

Rajan Mehi Raja Ourajhaeiou Manan Mehi Abhimanee ||

As the king is entangled in kingly affairs, and the egotist in his own egotism,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੨
Raag Sorath Guru Arjan Dev


ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥

Lobhan Mehi Lobhee Lobhaeiou Thio Har Rang Rachae Gianee ||1||

And the greedy man is enticed by greed, so is the spiritually enlightened being absorbed in the Love of the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੩
Raag Sorath Guru Arjan Dev


ਹਰਿ ਜਨ ਕਉ ਇਹੀ ਸੁਹਾਵੈ

Har Jan Ko Eihee Suhavai ||

This is what befits the Lord's servant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੪
Raag Sorath Guru Arjan Dev


ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ਰਹਾਉ

Paekh Nikatt Kar Saeva Sathigur Har Keerathan Hee Thripathavai || Rehao ||

Beholding the Lord near at hand, he serves the True Guru, and he is satisfied through the Kirtan of the Lord's Praises. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੫
Raag Sorath Guru Arjan Dev


ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ

Amalan Sio Amalee Lapattaeiou Bhooman Bhoom Piaree ||

The addict is addicted to his drug, and the landlord is in love with his land.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੬
Raag Sorath Guru Arjan Dev


ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥੨॥

Kheer Sang Barik Hai Leena Prabh Santh Aisae Hithakaree ||2||

As the baby is attached to his milk, so the Saint is in love with God. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੭
Raag Sorath Guru Arjan Dev


ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ ਸੁਖੁ ਪਾਵਹਿ

Bidhia Mehi Bidhuansee Rachia Nain Dhaekh Sukh Pavehi ||

The scholar is absorbed in scholarship, and the eyes are happy to see.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੮
Raag Sorath Guru Arjan Dev


ਜੈਸੇ ਰਸਨਾ ਸਾਦਿ ਲੁਭਾਨੀ ਤਿਉ ਹਰਿ ਜਨ ਹਰਿ ਗੁਣ ਗਾਵਹਿ ॥੩॥

Jaisae Rasana Sadh Lubhanee Thio Har Jan Har Gun Gavehi ||3||

As the tongue savors the tastes, so does the humble servant of the Lord sing the Glorious Praises of the Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੯
Raag Sorath Guru Arjan Dev


ਜੈਸੀ ਭੂਖ ਤੈਸੀ ਕਾ ਪੂਰਕੁ ਸਗਲ ਘਟਾ ਕਾ ਸੁਆਮੀ

Jaisee Bhookh Thaisee Ka Poorak Sagal Ghatta Ka Suamee ||

As is the hunger, so is the fulfiller; He is the Lord and Master of all hearts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੧੦
Raag Sorath Guru Arjan Dev


ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥

Naanak Pias Lagee Dharasan Kee Prabh Milia Antharajamee ||4||5||16||

Nanak thirsts for the Blessed Vision of the Lord's Darshan; he has met God, the Inner-knower, the Searcher of hearts. ||4||5||16||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੬ ਪੰ. ੧੧
Raag Sorath Guru Arjan Dev