Raam Raam Bol Bol Khojuthe Budubhaagee
ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲ੍‍ ॥

This shabad is by Guru Ram Das in Raag Malar on Page 386
in Section 'Gursikh Har Bolo Mere Bhai' of Amrit Keertan Gutka.

ਮਲਾਰ ਮਹਲਾ

Malar Mehala 4 ||

Malaar, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੮
Raag Malar Guru Ram Das


ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ

Ram Ram Bol Bol Khojathae Baddabhagee ||

They speak and chant the Name of the Lord, Raam, Raam; the very fortunate ones seek Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੯
Raag Malar Guru Ram Das


ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ

Har Ka Panthh Kooo Bathavai Ho Tha Kai Pae Lagee ||1|| Rehao ||

Whoever shows me the Way of the Lord - I fall at his feet. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੧੦
Raag Malar Guru Ram Das


ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ

Har Hamaro Meeth Sakhaee Ham Har Sio Preeth Lagee ||

The Lord is my Friend and Compansion; I am in love with the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੧੧
Raag Malar Guru Ram Das


ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥

Har Ham Gavehi Har Ham Bolehi Aour Dhutheea Preeth Ham Thiagee ||1||

I sing of the Lord, and I speak of the Lord; I have discarded all other loves. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੧੨
Raag Malar Guru Ram Das


ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ

Manamohan Moro Preetham Ram Har Paramanandh Bairagee ||

My Beloved is the Enticer of the mind; The Detached Lord God is the Embodiment of Supreme bliss.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੧੩
Raag Malar Guru Ram Das


ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥

Har Dhaekhae Jeevath Hai Naanak Eik Nimakh Palo Mukh Lagee ||2||2||9||9||13||9||31||

Nanak lives by gazing upon the Lord; may I see Him for a moment, for even just an instant. ||2||2||9||9||13||9||31||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੬ ਪੰ. ੧੪
Raag Malar Guru Ram Das