Rae Mun Eih Bidhh Jog Kumaaou
ਰੇ ਮਨ ਇਹ ਬਿਧਿ ਜੋਗੁ ਕਮਾਓ ॥

This shabad is by Guru Gobind Singh in Amrit Keertan on Page 738
in Section 'Aisaa Jog Kamaavoh Jogee' of Amrit Keertan Gutka.

ਰਾਮਕਲੀ ਪਾਤਿਸ਼ਾਹੀ ੧੦

Ramakalee Pathishahee 10

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੯
Amrit Keertan Guru Gobind Singh


ਰੇ ਮਨ ਇਹ ਬਿਧਿ ਜੋਗੁ ਕਮਾਓ

Rae Man Eih Bidhh Jog Kamaou ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੦
Amrit Keertan Guru Gobind Singh


ਸਿੰਙੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜਾਓ ॥੧॥ਰਹਾਉ॥

Sinn(g)ee Sach Akapatt Kanthala Dhhian Bibhooth Charraou ||1||rehaou||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੧
Amrit Keertan Guru Gobind Singh


ਤਾਤੀ ਗਹੁ ਆਤਮ ਬਸਿ ਕਰ ਕੀ ਭਿੱਛਾ ਨਾਮ ਅਧਾਰੰ

Thathee Gahu Atham Bas Kar Kee Bhshhia Nam Adhharan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੨
Amrit Keertan Guru Gobind Singh


ਬਾਜੇ ਪਰਮ ਤਾਰ ਤਤੁ ਹਰਿ ਕੋ ਉਤਜੈ ਰਾਗ ਰਸਾਰ ॥੧॥

Bajae Param Thar Thath Har Ko Outhajai Rag Rasar ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੩
Amrit Keertan Guru Gobind Singh


ਉਘਟੈ ਤਾਨ ਤਰੰਗ ਰੰਗ ਅਤਿ ਗਿਆਨ ਗੀਤ ਬੰਧਾਨੰ

Oughattai Than Tharang Rang Ath Gian Geeth Bandhhanan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੪
Amrit Keertan Guru Gobind Singh


ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬ੍ਯੋਮ ਬਿਵਾਨੰ ॥੨॥

Chak Chak Rehae Dhaev Dhanav Mun Shhak Shhak Baom Bivanan ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੫
Amrit Keertan Guru Gobind Singh


ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜੋਪਾ ਜਾਪੈ

Atham Oupadhaes Bhaes Sanjam Ko Jap S Ajopa Japai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੬
Amrit Keertan Guru Gobind Singh


ਸਦਾ ਰਹੈ ਕੰਚਨ ਸੀ ਕਾਯਾ ਕਾਲ ਕਬਹੂੰ ਬ੍ਯਿਾਪੈ ॥੩॥੨॥

Sadha Rehai Kanchan See Kaya Kal N Kabehoon Biapai ||3||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੮ ਪੰ. ੧੭
Amrit Keertan Guru Gobind Singh