Ran Mai Jaa-e Naa Kabhoo Bhaajay
ਰਣ ਮੇ ਜਾਇ ਨ ਕਬਹੂੰ ਭਾਜੈ ॥

This shabad is by Rehat Nama in Amrit Keertan on Page 1016
in Section 'Rehnee Rehai So-ee Sikh Meraa' of Amrit Keertan Gutka.

ਰਣ ਮੇ ਜਾਇ ਕਬਹੂੰ ਭਾਜੈ

Ran Mae Jae N Kabehoon Bhajai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੧
Amrit Keertan Rehat Nama


ਦ੍ਰਿੜ ਕਰ ਛਤ੍ਰੀ ਧਰਮ ਲੋ ਗਾਜੈ

Dhrirr Kar Shhathree Dhharam Lo Gajai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੨
Amrit Keertan Rehat Nama


ਸ਼ਸਤ੍ਰਹੀਨ ਇਹ ਕਬਹੂੰ ਹੋਈ

Shasathreheen Eih Kabehoon N Hoee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੩
Amrit Keertan Rehat Nama


ਰਹਿਤਵੰਤ ਖਾਲਸ ਹੈ ਸੋਈ

Rehithavanth Khalas Hai Soee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੪
Amrit Keertan Rehat Nama


ਰਹਿਤ ਬਹਿਤ ਕਬਹੂੰ ਤਿਆਗੈ

Rehith Behith N Kabehoon Thiagai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੫
Amrit Keertan Rehat Nama


ਸਨਮੁਖ ਲਰੈ ਰਣ ਤੇ ਭਾਗੈ

Sanamukh Larai N Ran Thae Bhagai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੬
Amrit Keertan Rehat Nama


ਕੁੱਠਾ ਹੁੱਕਾ ਚਰਸ ਤਮਾਕੂ

Kutha Huka Charas Thamakoo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੭
Amrit Keertan Rehat Nama


ਗਾਂਜਾ ਟੋਪੀ ਤਾੜੀ ਖਾਕੂ

Ganja Ttopee Tharree Khakoo ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੮
Amrit Keertan Rehat Nama


ਇਨ ਕੀ ਓਰ ਕਬਹੂ ਦੇਕੈ

Ein Kee Our N Kabehoo Dhaekai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੯
Amrit Keertan Rehat Nama


ਰਹਿਤਵੰਤ ਸੋ ਸਿੰਘ ਵਿਸੇਖੈ

Rehithavanth So Singh Visaekhai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੧੦
Amrit Keertan Rehat Nama


ਵਾਹਿਗੁਰੂ ਨਿਤ ਬਚਨ ਉਚਾਰੇ

Vahiguroo Nith Bachan Oucharae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੧੧
Amrit Keertan Rehat Nama


ਵਾਹਿਗੁਰੂ ਕੋ ਹਿਰਦੈ ਧਾਰੈ

Vahiguroo Ko Hiradhai Dhharai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੧੨
Amrit Keertan Rehat Nama


ਆਗੇ ਆਵਤ ਸਿੰਘ ਜੁ ਪਵੈ

Agae Avath Singh J Pavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੧੩
Amrit Keertan Rehat Nama


ਵਾਹਿਗੁਰੂ ਕੀ ਫਤੇ ਬੁਲਾਵੈ

Vahiguroo Kee Fathae Bulavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੧੪
Amrit Keertan Rehat Nama


ਕੰਘਾ ਦੋਨੋ ਵਕਤ ਕਰ ਪਾਗ ਚੁਨੈ ਕਰ ਬਾਂਧਈ

Kangha Dhono Vakath Kar Pag Chunai Kar Bandhhee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੧੫
Amrit Keertan Rehat Nama


ਦਾਤਨ ਨੀਤ ਕਰੇਇ ਨਾ ਦੁਖ ਪਾਵੈ ਲਾਲ ਜੀ

Dhathan Neeth Karaee Na Dhukh Pavai Lal Jee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੧੬
Amrit Keertan Rehat Nama


ਠੰਡੇ ਪਾਣੀ ਜੋ ਨਹਿ ਨ੍ਹਾਵੈ ਬਿਨ ਜਪ ਪੜ੍ਹੇ ਪ੍ਰਸਾਦ ਜੁ ਖਾਵੈ

Thanddae Panee Jo Nehi Nhavai Bin Jap Parrhae Prasadh J Khavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੧੭
Amrit Keertan Rehat Nama


ਬਿਨ ਰਹਿਰਾਸ ਸਮਾਂ ਜੋ ਖੋਵੈ ਕੀਰਤਨ ਪੜ੍ਹੇ ਬਿਨਾ ਜੋ ਸੋਵੈ

Bin Rehiras Saman Jo Khovai Keerathan Parrhae Bina Jo Sovai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੧੮
Amrit Keertan Rehat Nama


ਚੁਗਲੀ ਕਰ ਜੋ ਕਾਜ ਬਿਗਾਰੈ ਧ੍ਰਿਗ ਤਿਸ ਜਨਮ ਜੁ ਧਰਮ ਬਿਸਾਰੈ

Chugalee Kar Jo Kaj Bigarai Dhhrig This Janam J Dhharam Bisarai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੧੯
Amrit Keertan Rehat Nama


ਪ੍ਰਾਤਕਾਲ ਸਤਸੰਗ ਜਾਵੈ ਤਨਖਾਹਦਾਰ ਵਹ ਵਡਾ ਕਹਾਵੈ

Prathakal Sathasang N Javai Thanakhahadhar Veh Vadda Kehavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੨੦
Amrit Keertan Rehat Nama


ਸਤਸੰਗ ਜਾਇ ਕਰ ਚਿੱਤ ਡੁਲਾਵੈ ਹਰਿ ਯਸ ਸੁਨਤੇ ਬਾਤ ਚਲਾਵੈ

Sathasang Jae Kar Chth Ddulavai Har Yas Sunathae Bath Chalavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੨੧
Amrit Keertan Rehat Nama


ਨਿਰਧਨ ਦੇਖ ਪਾਸ ਬਹਾਵੈ ਸੋ ਤਨਖਾਹੀ ਮੂਲ ਕਹਾਵੈ

Niradhhan Dhaekh N Pas Behavai So Thanakhahee Mool Kehavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੨੨
Amrit Keertan Rehat Nama


ਕਥਾ ਕੀਰਤਨ ਮਨ ਨਹਿ ਲਾਵੈ ਸੰਤ ਸਿਖ ਕਉ ਬੁਰਾ ਅਲਾਵੈ

Kathha Keerathan Man Nehi Lavai Santh Sikh Ko Bura Alavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੨੩
Amrit Keertan Rehat Nama


ਨਿੰਦਾ ਜੂਆ ਹਿਰੈ ਜੁ ਮਾਲ ਮਹਾਂ ਦੁਖਾਵੈ ਤਿਸ ਕੋ ਕਾਲ

Nindha Jooa Hirai J Mal Mehan Dhukhavai This Ko Kal ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੨੪
Amrit Keertan Rehat Nama


ਗੁਰਸਿਖ ਰਹਿਤ ਸੁਨਹੁ ਹੇ ਮੀਤ ਪਰਭਾਤੇ ਉਠ ਕਰ ਹਿਤ ਚੀਤ

Gurasikh Rehith Sunahu Hae Meeth Parabhathae Outh Kar Hith Cheeth ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੨੫
Amrit Keertan Rehat Nama


ਵਾਹਿਗੁਰੂ ਗੁਰੁ ਮੰਤ੍ਰ ਸੁ ਜਾਪ ਕਰ ਇਸਨਾਨ ਪੜ੍ਹੈ ਜਪੁ ਜਾਪੁ

Vahiguroo Gur Manthr S Jap Kar Eisanan Parrhai Jap Jap ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੨੬
Amrit Keertan Rehat Nama


ਸੰਧਿਆ ਸਮੈਂ ਸੁਨੈ ਰਹਿਰਾਸ ਕੀਰਤਨ ਕਥਾ ਸੁਨੈ ਹਰਿ ਯਾਸ

Sandhhia Samain Sunai Rehiras Keerathan Kathha Sunai Har Yas ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੨੭
Amrit Keertan Rehat Nama


ਇਨ ਮੈ ਨੇ ਜੁ ਏਕ ਕਰਾਇ ਸੋ ਸਿਖ ਅਮਰਾਪੁਰੀ ਮਹਿ ਜਾਇ

Ein Mai Nae J Eaek Karae So Sikh Amarapuree Mehi Jae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੨੮
Amrit Keertan Rehat Nama


ਦੁਹੂ ਗ੍ਰੰਥ ਮੇ ਬਾਨੀ ਜੋਈ ਚੁਨ ਚੁਨ ਕੰਠ ਕਰੇ ਨਿਤ ਸੋਈ

Dhuhoo Granthh Mae Banee Joee Chun Chun Kanth Karae Nith Soee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੨੯
Amrit Keertan Rehat Nama


ਰਹਿਤਵਾਨ ਗੁਰੁ ਸਿਖ ਹੈ ਜੋਈ ਕਰ ਉਪਾਇ ਧਨ ਖਾਟੈ ਸੋਈ

Rehithavan Gur Sikh Hai Joee Kar Oupae Dhhan Khattai Soee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੩੦
Amrit Keertan Rehat Nama


ਤਾਹੀਂ ਕਰ ਘਰ ਕੋ ਨਿਰਬਹੈ ਪੂਜਾ ਭੂਲ ਕਬਹੂ ਗਹੈ

Thaheen Kar Ghar Ko Nirabehai Pooja Bhool N Kabehoo Gehai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੩੧
Amrit Keertan Rehat Nama


ਜੋ ਕੋਈ ਸਿੰਘ ਪੁਜਾਰੀ ਅਹੈ ਸੋ ਭੀ ਪੂਜਾ ਬਹੁਤ ਗਹੈ

Jo Koee Singh Pujaree Ahai So Bhee Pooja Bahuth N Gehai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੩੨
Amrit Keertan Rehat Nama


ਤਨ ਨਿਰਬਾਹ ਮਾਤ੍ਰ ਸੋ ਲੇਵੈ ਅਧਿਕ ਹੋਇ ਤੌ ਜਹਿੰ ਕਹਿੰ ਦੇਵੈ

Than Nirabah Mathr So Laevai Adhhik Hoe Tha Jehin Kehin Dhaevai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੩੩
Amrit Keertan Rehat Nama


ਦਸ ਨਖ ਕਰ ਜੋ ਕਾਰ ਕਮਾਵੈ ਤਾਂ ਕਰ ਜੋ ਧਨ ਘਰ ਮੈ ਆਵੈ

Dhas Nakh Kar Jo Kar Kamavai Than Kar Jo Dhhan Ghar Mai Avai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੩੪
Amrit Keertan Rehat Nama


ਤਿਸ ਤੇ ਗੁਰੁ ਦਸੌਂਧ ਜੋ ਦੇਈ ਸਿੰਘ ਸੁਯਸ ਬਹੁ ਜਗ ਮਹਿ ਲੋਈ

This Thae Gur Dhasanadhh Jo Dhaeee Singh Suyas Bahu Jag Mehi Loee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੩੫
Amrit Keertan Rehat Nama


ਗੋਲਕ ਰਾਖੈ ਨਾਹਿ ਜੋ ਛਲ ਕਾ ਕਰੈ ਵਪਾਰ

Golak Rakhai Nahi Jo Shhal Ka Karai Vapar ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੩੬
Amrit Keertan Rehat Nama


ਕਹੈ ਗੋਬਿੰਦ ਸਿੰਘ ਲਾਲ ਜੀ ਬੋਗੈ ਨਰਕ ਹਜ਼ਾਰ

Kehai Gobindh Singh Lal Jee Bogai Narak Hazar ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੩੭
Amrit Keertan Rehat Nama


ਦਸਵੰਧ ਗੁਰੂ ਨਹਿ ਦੇਵਈ ਝੂਠ ਬੋਲ ਜੋ ਖਾਇ

Dhasavandhh Guroo Nehi Dhaevee Jhooth Bol Jo Khae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੩੮
Amrit Keertan Rehat Nama


ਕਹੈ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛੁ ਬਿਸਾਹ

Kehai Gobindh Singh Lal Jee This Ka Kashh N Bisah ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੩੯
Amrit Keertan Rehat Nama


ਜੋ ਪ੍ਰਸਾਦ ਛਕਨੇ ਲਗੇ ਹਾਥ ਸੁਚੇਤ ਕਰੇਇ

Jo Prasadh Shhakanae Lagae Hathh Suchaeth Karaee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੪੦
Amrit Keertan Rehat Nama


ਏਕਾਕੀ ਬਹਿ ਖਾਹਿ ਨਹਿ ਅਵਰਨ ਕੋ ਭੀ ਦੇਇ

Eaekakee Behi Khahi Nehi Avaran Ko Bhee Dhaee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੪੧
Amrit Keertan Rehat Nama


ਆਪ ਸਿੰਘ ਜੋ ਰਾਜਾ ਹੋਈ ਨਿਰਧਨ ਸਿੰਘਨ ਪਾਲੈ ਸੋਈ

Ap Singh Jo Raja Hoee Niradhhan Singhan Palai Soee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੪੨
Amrit Keertan Rehat Nama


ਪਰਦੇਸੀ ਸਿੰਘਨ ਜਬ ਦੇਖੈ ਉਨ ਕੀ ਸੇਵਾ ਕਰੇ ਬਿਸੇਖੈ

Paradhaesee Singhan Jab Dhaekhai Oun Kee Saeva Karae Bisaekhai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੪੩
Amrit Keertan Rehat Nama


ਮਧੁਰ ਬਚਨ ਸਬਹਿਨ ਕੋ ਭਾਖੈ ਚਾਕਰ ਸਿੰਘਨ ਕੋ ਹੀ ਰਾਖੈ

Madhhur Bachan Sabehin Ko Bhakhai Chakar Singhan Ko Hee Rakhai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੪੪
Amrit Keertan Rehat Nama


ਸਿੰਘ ਸਿੰਘ ਸੋ ਨੇਹ ਸੁ ਕਰਨੋ ਵੈਰ ਭਾਵ ਮਨ ਤੇ ਪਰਹਰਨੋ

Singh Singh So Naeh S Karano Vair Bhav Man Thae Pareharano ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੪੫
Amrit Keertan Rehat Nama


ਧਨ ਕੀਰਤਿ ਸੁਖ ਰਾਜ ਬਡਾਈ

Dhhan Keerath Sukh Raj Baddaee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੪੬
Amrit Keertan Rehat Nama


ਯੁਵਤੀ ਸੁਤ ਵਿਦਿਆ ਬਹੁ ਭਾਈ

Yuvathee Suth Vidhia Bahu Bhaee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੪੭
Amrit Keertan Rehat Nama


ਸਭ ਦਾਤ ਗੁਰੂ ਕੀ ਜਾਨੈ

Eae Sabh Dhath Guroo Kee Janai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੪੮
Amrit Keertan Rehat Nama


ਤਾਂ ਤੇ ਨਹਿ ਅਭਿਮਾਨਹਿ ਠਾਨੈ

Than Thae Nehi Abhimanehi Thanai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੪੯
Amrit Keertan Rehat Nama


ਅਰਦਾਸ ਬਿਨਾਂ ਜੋ ਕਾਜ ਸਿਧਾਵੈ ਭੇਟ ਕੀਏ ਬਿਨ ਕਛੁ ਮੁਖ ਪਾਵੈ

Aradhas Binan Jo Kaj Sidhhavai Bhaett Keeeae Bin Kashh Mukh Pavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੫੦
Amrit Keertan Rehat Nama


ਤਿਆਗੀ ਵਸਤ ਗ੍ਰਹਿਣ ਜੋ ਕਰੈ ਬਿਨ ਤ੍ਰਿਅ ਅਪਨੀ ਸੇਜ ਜੁ ਧਰੈ

Thiagee Vasath Grehin Jo Karai Bin Thria Apanee Saej J Dhharai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੫੧
Amrit Keertan Rehat Nama


ਅਤਿਥਿ ਦੇਖ ਨਹਿ ਦੇਵੈ ਦਾਨ ਸੋ ਨਹਿ ਪਾਵੈ ਦਰਗਹਿ ਮਾਨ

Athithh Dhaekh Nehi Dhaevai Dhan So Nehi Pavai Dharagehi Man ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੫੨
Amrit Keertan Rehat Nama


ਮਾਲ ਅਤਿਥਿ ਕਾ ਬਲ ਕਰ ਛਲੈ

Mal Athithh Ka Bal Kar Shhalai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੫੩
Amrit Keertan Rehat Nama


ਜਪ ਤਪ ਤਾਂ ਕੋ ਕਛੁ ਨਹਿ ਫਲੈ

Jap Thap Than Ko Kashh Nehi Falai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੫੪
Amrit Keertan Rehat Nama


ਦਸਮੀ ਆਦਿ ਗੁਰੂ ਦਿਨ ਜੇਤੇ ਪੁਰਬ ਸਮਾਨ ਕਹੇ ਹੈਂ ਤੇਤੇ

Dhasamee Adh Guroo Dhin Jaethae Purab Saman Kehae Hain Thaethae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੫੫
Amrit Keertan Rehat Nama


ਤਿਨ ਮੇਂ ਕਛੁ ਪਰਸਾਦ ਬਨਾਵੈ ਕਰ ਕੜਾਹ ਖ਼ਾਲਸੇ ਖੁਆਵੈ

Thin Maen Kashh Parasadh Banavai Kar Karrah Khhalasae Khuavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੫੬
Amrit Keertan Rehat Nama


ਕੜਾਹ ਕਰਨ ਕੀ ਬਿਧਿ ਸੁਨ ਲੀਜੈ ਤੀਨ ਭਾਗ ਕੋ ਸਮਸਰ ਕੀਜੈ

Karrah Karan Kee Bidhh Sun Leejai Theen Bhag Ko Samasar Keejai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੫੭
Amrit Keertan Rehat Nama


ਲੇਪਨ ਆਗੈ ਬਹੁਕਰ ਦੀਜੈ ਮਾਂਜਨ ਕਰ ਭਾਂਜਨ ਧੋਵੀਜੈ

Laepan Agai Bahukar Dheejai Manjan Kar Bhanjan Dhhoveejai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੫੮
Amrit Keertan Rehat Nama


ਕਰ ਇਸਨਾਨ ਪਵਿਤ੍ਰ ਹ੍ਵੈ ਬਹੈ ਵਾਹਿਗੁਰੂ ਬਿਨ ਅਵਰ ਕਹੈ

Kar Eisanan Pavithr Hvai Behai Vahiguroo Bin Avar N Kehai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੫੯
Amrit Keertan Rehat Nama


ਕਰ ਤਿਆਗ ਚੌਕੀ ਪਰ ਧਰੈ ਚਾਰ ਓਰ ਕੀਰਤਨ ਬਹਿ ਕਰੈ

Kar Thiag Chakee Par Dhharai Char Our Keerathan Behi Karai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੬੦
Amrit Keertan Rehat Nama


ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ

Jo Prasadh Ko Bantt Hai Man Mae Dhharae Lobh ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੬੧
Amrit Keertan Rehat Nama


ਕਿਸ ਥੋੜਾ ਕਿਸ ਅਗਲਾ ਸਦਾ ਰਹੈ ਤਿਸ ਸੋਗ

Kis Thhorra Kis Agala Sadha Rehai This Sog ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੬੨
Amrit Keertan Rehat Nama


ਲਗੇ ਦਿਵਾਨ ਮੂਲ ਜਾਵੈ ਰਹਿਤ ਬਿਨਾ ਪ੍ਰਸਾਦ ਬ੍ਰਤਾਵੈ

Lagae Dhivan Mool N Javai Rehith Bina Prasadh Brathavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੬੩
Amrit Keertan Rehat Nama


ਸੂਆ ਪਹਿਰ ਲਏ ਨਸਵਾਰ ਗੋਬਿੰਦ ਸਿੰਘ ਹੋਇ ਸੁ ਖਵਾਰ

Sooa Pehir Leae Nasavar Gobindh Singh Hoe S Khavar ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੬੪
Amrit Keertan Rehat Nama


ਮਾਂਇ ਭੈਣ ਜੋ ਆਵੈ ਸੰਗਿਤ ਦ੍ਰਿਸ਼ਟਿ ਬੁਰੀ ਦੇਖੇ ਤਿਸ ਪੰਗਤਿ

Mane Bhain Jo Avai Sangith Dhrishatt Buree Dhaekhae This Pangath ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੬੫
Amrit Keertan Rehat Nama


ਸਿੰਖ ਹੋਇ ਜੋ ਕਰੇ ਕਰੋਧ ਕੰਨਿਆ ਮੂਲ ਦੇਵੈ ਸੋਧ

Sinkh Hoe Jo Karae Karodhh Kannia Mool N Dhaevai Sodhh ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੬੬
Amrit Keertan Rehat Nama


ਧੀਅ ਭੈਣ ਕਾ ਪੈਸਾ ਖਾਇ ਗੋਬਿੰਦ ਸਿੰਘ ਧੱਕੇ ਯਮ ਲਾਇ

Dhheea Bhain Ka Paisa Khae Gobindh Singh Dhhakae Yam Lae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੬੭
Amrit Keertan Rehat Nama


ਵਾਹਿਗੁਰੂ ਬਿਨ ਕਹੇ ਜੁ ਪਾਵੈ ਵੇਸ਼੍ਯਾ ਦਵਾਰੇ ਸਿਖ ਜੁ ਜਾਵੇ

Vahiguroo Bin Kehae J Pavai Vaesha Dhavarae Sikh J Javae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੬੮
Amrit Keertan Rehat Nama


ਪਰ ਇਸਤ੍ਰੀ ਸਿਉ ਨੇਹ ਲਗਾਵੈ ਗੋਬਿੰਦ ਸਿੰਘ ਵਹ ਸਿਖ ਭਾਵੇ

Par Eisathree Sio Naeh Lagavai Gobindh Singh Veh Sikh N Bhavae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੬੯
Amrit Keertan Rehat Nama


ਪਰ ਬੇਟੀ ਕੋ ਬੇਟੀ ਜਾਨੈ

Par Baettee Ko Baettee Janai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੭੦
Amrit Keertan Rehat Nama


ਪਰ ਇਸਤ੍ਰੀ ਕੋ ਮਾਤ ਬਖਾਨੈ

Par Eisathree Ko Math Bakhanai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੭੧
Amrit Keertan Rehat Nama


ਅਪਨੀ ਇਸਤ੍ਰੀ ਸੋ ਰਤ ਹੋਈ

Apanee Eisathree So Rath Hoee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੭੨
Amrit Keertan Rehat Nama


ਰਹਿਤਵਾਨ ਗੁਰੁ ਕਾ ਸਿੰਘ ਸੋਈ

Rehithavan Gur Ka Singh Soee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੭੩
Amrit Keertan Rehat Nama


ਪਰਨਾਰੀ ਜੂਆ ਅਸੱਤ ਚੋਰੀ ਮਦਿਰਾ ਜਾਨ

Paranaree Jooa Asath Choree Madhira Jan

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੭੪
Amrit Keertan Rehat Nama


ਪਾਂਚ ਐਬ ਯੇ ਜਗਤ ਮੋ ਤਜੈ ਸੁ ਸਿੰਘ ਸੁਜਾਨ

Panch Aib Yae Jagath Mo Thajai S Singh Sujan ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੭੫
Amrit Keertan Rehat Nama


ਖ਼ਲਕ ਖ਼ਾਲਿਕ ਕੀ ਜਾਨ ਕੈ ਖ਼ਲਕ ਦੁਖਾਵੈ ਨਾਹਿ

Khhalak Khhalik Kee Jan Kai Khhalak Dhukhavai Nahi

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੭੬
Amrit Keertan Rehat Nama


ਖ਼ਲਕ ਦੁਖੈ ਜੋ ਨੰਦ ਜੀ ਖ਼ਾਲਿਕ ਕੋਪੈ ਤਾਹਿ

Khhalak Dhukhai Jo Nandh Jee Khhalik Kopai Thahi ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੭੭
Amrit Keertan Rehat Nama


ਜਗਤ ਮਾਂਹਿ ਹੈ ਪੰਥ ਸੁ ਜੇਤੇ ਕਰੈ ਨਿੰਦ ਨਹਿ ਕਬਹੂੰ ਤੇਤੇ

Jagath Manhi Hai Panthh S Jaethae Karai Nindh Nehi Kabehoon Thaethae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੭੮
Amrit Keertan Rehat Nama


ਨਮਰ ਸੁਭਾਵ ਕਬਹੂੰ ਤਿਆਗੇ

Namar Subhav N Kabehoon Thiagae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੭੯
Amrit Keertan Rehat Nama


ਦੁਰਜਨ ਦੇਖ ਦੂਰ ਤੇ ਭਾਗੇ

Dhurajan Dhaekh Dhoor Thae Bhagae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੮੦
Amrit Keertan Rehat Nama


ਦੁਰਜਨ ਕੀ ਸੰਗਤ ਸੁਖ ਨਾਹੀਂ

Dhurajan Kee Sangath Sukh Naheen ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੮੧
Amrit Keertan Rehat Nama


ਕਰ ਬਿਚਾਰ ਦੇਖੋ ਮਨ ਮਾਹੀਂ

Kar Bichar Dhaekho Man Maheen ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੮੨
Amrit Keertan Rehat Nama


ਵਿਨਯ ਬਿਬੇਕ ਧਰਮ ਦ੍ਰਿੜ ਰਾਖੈ ਮਿਥਿਆ ਬਚਨ ਕਬਹੂ ਭਾਖੈ

Vinay Bibaek Dhharam Dhrirr Rakhai Mithhia Bachan N Kabehoo Bhakhai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੮੩
Amrit Keertan Rehat Nama


ਕਰੈ ਬਚਨ ਜੋ ਪਾਲੈ ਨਾਹੀਂ ਗੋਬਿੰਦ ਸਿੰਘ ਤਿਸ ਠੌਰ ਆਹੀ

Karai Bachan Jo Palai Naheen Gobindh Singh This Thar N Ahee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੮੪
Amrit Keertan Rehat Nama


ਵੱਢੀ ਲੇ ਕਰ ਨਿਆਇ ਕਰੀਏ

Vadtee Lae Kar Niae N Kareeeae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੮੫
Amrit Keertan Rehat Nama


ਝੂਠੀ ਸਾਖਾ ਕਬਹੂੰ ਭਰੀਏ

Jhoothee Sakha Kabehoon N Bhareeeae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੮੬
Amrit Keertan Rehat Nama


ਗੁਰੂ ਸਰੂਪ ਖ਼ਾਲਸਾ ਹਈਏ

Guroo Saroop Khhalasa Heeeae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੮੭
Amrit Keertan Rehat Nama


ਜਾਂ ਕੀ ਟਹਿਲ ਪਰਮ ਸੁਖ ਲਹੀਏ

Jan Kee Ttehil Param Sukh Leheeeae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੮੮
Amrit Keertan Rehat Nama


ਜੇ ਕੁਰਹਿਤੀਏ ਜਗ ਦਰਸਾਵਤ ਪਾਹੁਲ ਪੀਇ ਕੁਕਰਮ ਕਮਾਵਤ

Jae Kurehitheeeae Jag Dharasavath Pahul Peee Kukaram Kamavath ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੮੯
Amrit Keertan Rehat Nama


ਤਿਨ ਸੋਂ ਵਰਤਣ ਨਾਹਿੰ ਮਿਲਾਵੈ ਰਹਿ ਨਿਰਲੇਪ ਪਰਮ ਸੁਖ ਪਾਵੈ

Thin Son Varathan Nahin Milavai Rehi Niralaep Param Sukh Pavai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੯੦
Amrit Keertan Rehat Nama


ਸੰਨਿਆਸੀ ਬੈਰਾਗੀ ਜੇਵੈ ਔਰ ਉਦਾਸੀ ਯੋਗੀ ਤੇਵੈ

Sanniasee Bairagee Jaevai Ar Oudhasee Yogee Thaevai

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੯੧
Amrit Keertan Rehat Nama


ਜੰਗਮ ਵਾਮੀ ਅਵਰ ਜੁ ਕੋਈ ਤਾਂ ਕਾ ਜੂਠਾ ਕਬੀ ਲੇਈ

Jangam Vamee Avar J Koee Than Ka Jootha Kabee N Laeee ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੬ ਪੰ. ੯੨
Amrit Keertan Rehat Nama