Rehun Na Paavehi Sur Nur Dhevaa
ਰਹਣੁ ਨ ਪਾਵਹਿ ਸੁਰਿ ਨਰ ਦੇਵਾ ॥

This shabad is by Guru Arjan Dev in Raag Suhi on Page 997
in Section 'Kaaraj Sagal Savaaray' of Amrit Keertan Gutka.

ਸੂਹੀ ਮਹਲਾ

Soohee Mehala 5 ||

Soohee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੭ ਪੰ. ੧੩
Raag Suhi Guru Arjan Dev


ਰਹਣੁ ਪਾਵਹਿ ਸੁਰਿ ਨਰ ਦੇਵਾ

Rehan N Pavehi Sur Nar Dhaeva ||

The angelic beings and demi-gods are not permitted to remain here.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੭ ਪੰ. ੧੪
Raag Suhi Guru Arjan Dev


ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥

Ooth Sidhharae Kar Mun Jan Saeva ||1||

The silent sages and humble servants also must arise and depart. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੭ ਪੰ. ੧੫
Raag Suhi Guru Arjan Dev


ਜੀਵਤ ਪੇਖੇ ਜਿਨ੍ਹ੍ਹੀ ਹਰਿ ਹਰਿ ਧਿਆਇਆ

Jeevath Paekhae Jinhee Har Har Dhhiaeia ||

Only those who meditate on the Lord, Har, Har, are seen to live on.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੭ ਪੰ. ੧੬
Raag Suhi Guru Arjan Dev


ਸਾਧਸੰਗਿ ਤਿਨ੍ਹ੍ਹੀ ਦਰਸਨੁ ਪਾਇਆ ॥੧॥ ਰਹਾਉ

Sadhhasang Thinhee Dharasan Paeia ||1|| Rehao ||

In the Saadh Sangat, the Company of the Holy, they obtain the Blessed Vision of the Lord's Darshan. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੭ ਪੰ. ੧੭
Raag Suhi Guru Arjan Dev


ਬਾਦਿਸਾਹ ਸਾਹ ਵਾਪਾਰੀ ਮਰਨਾ

Badhisah Sah Vaparee Marana ||

Kings, emperors and merchants must die.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੭ ਪੰ. ੧੮
Raag Suhi Guru Arjan Dev


ਜੋ ਦੀਸੈ ਸੋ ਕਾਲਹਿ ਖਰਨਾ ॥੨॥

Jo Dheesai So Kalehi Kharana ||2||

Whoever is seen shall be consumed by death. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੭ ਪੰ. ੧੯
Raag Suhi Guru Arjan Dev


ਕੂੜੈ ਮੋਹਿ ਲਪਟਿ ਲਪਟਾਨਾ

Koorrai Mohi Lapatt Lapattana ||

Mortal beings are entangled, clinging to false worldly attachments.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੭ ਪੰ. ੨੦
Raag Suhi Guru Arjan Dev


ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥

Shhodd Chalia Tha Fir Pashhuthana ||3||

And when they must leave them behind, then they regret and grieve. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੭ ਪੰ. ੨੧
Raag Suhi Guru Arjan Dev


ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ

Kirapa Nidhhan Naanak Ko Karahu Dhath ||

O Lord, O treasure of mercy, please bless Nanak with this gift,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੭ ਪੰ. ੨੨
Raag Suhi Guru Arjan Dev


ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥

Nam Thaera Japee Dhin Rath ||4||8||14||

That he may chant Your Name, day and night. ||4||8||14||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੭ ਪੰ. ੨੩
Raag Suhi Guru Arjan Dev