Ruth Aa-eele Surus Busunth Maahi
ਰੁਤਿ ਆਈਲੇ ਸਰਸ ਬਸੰਤ ਮਾਹਿ ॥

This shabad is by Guru Nanak Dev in Raag Basant on Page 802
in Section 'Sabhey Ruthee Chunghee-aa' of Amrit Keertan Gutka.

ਮਹਲਾ ਬਸੰਤੁ

Mehala 1 Basanth ||

First Mehl, Basant:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੧
Raag Basant Guru Nanak Dev


ਰੁਤਿ ਆਈਲੇ ਸਰਸ ਬਸੰਤ ਮਾਹਿ

Ruth Aeelae Saras Basanth Mahi ||

The season of spring, so delightful, has come.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੨
Raag Basant Guru Nanak Dev


ਰੰਗਿ ਰਾਤੇ ਰਵਹਿ ਸਿ ਤੇਰੈ ਚਾਇ

Rang Rathae Ravehi S Thaerai Chae ||

Those who are imbued with love for You, O Lord, chant Your Name with joy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੩
Raag Basant Guru Nanak Dev


ਕਿਸੁ ਪੂਜ ਚੜਾਵਉ ਲਗਉ ਪਾਇ ॥੧॥

Kis Pooj Charravo Lago Pae ||1||

Whom else should I worship? At whose feet should I bow? ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੪
Raag Basant Guru Nanak Dev


ਤੇਰਾ ਦਾਸਨਿ ਦਾਸਾ ਕਹਉ ਰਾਇ

Thaera Dhasan Dhasa Keho Rae ||

I am the slave of Your slaves, O my Sovereign Lord King.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੫
Raag Basant Guru Nanak Dev


ਜਗਜੀਵਨ ਜੁਗਤਿ ਮਿਲੈ ਕਾਇ ॥੧॥ ਰਹਾਉ

Jagajeevan Jugath N Milai Kae ||1|| Rehao ||

O Life of the Universe, there is no other way to meet You. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੬
Raag Basant Guru Nanak Dev


ਤੇਰੀ ਮੂਰਤਿ ਏਕਾ ਬਹੁਤੁ ਰੂਪ

Thaeree Moorath Eaeka Bahuth Roop ||

You have only One Form, and yet You have countless forms.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੭
Raag Basant Guru Nanak Dev


ਕਿਸੁ ਪੂਜ ਚੜਾਵਉ ਦੇਉ ਧੂਪ

Kis Pooj Charravo Dhaeo Dhhoop ||

Which one should I worship? Before which one should I burn incense?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੮
Raag Basant Guru Nanak Dev


ਤੇਰਾ ਅੰਤੁ ਪਾਇਆ ਕਹਾ ਪਾਇ

Thaera Anth N Paeia Keha Pae ||

Your limits cannot be found. How can anyone find them?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੯
Raag Basant Guru Nanak Dev


ਤੇਰਾ ਦਾਸਨਿ ਦਾਸਾ ਕਹਉ ਰਾਇ ॥੨॥

Thaera Dhasan Dhasa Keho Rae ||2||

I am the slave of Your slaves, O my Sovereign Lord King. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੧੦
Raag Basant Guru Nanak Dev


ਤੇਰੇ ਸਠਿ ਸੰਬਤ ਸਭਿ ਤੀਰਥਾ

Thaerae Sath Sanbath Sabh Theerathha ||

The cycles of years and the places of pilgrimage are Yours, O Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੧੧
Raag Basant Guru Nanak Dev


ਤੇਰਾ ਸਚੁ ਨਾਮੁ ਪਰਮੇਸਰਾ

Thaera Sach Nam Paramaesara ||

Your Name is True, O Transcendent Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੧੨
Raag Basant Guru Nanak Dev


ਤੇਰੀ ਗਤਿ ਅਵਿਗਤਿ ਨਹੀ ਜਾਣੀਐ

Thaeree Gath Avigath Nehee Janeeai ||

Your State cannot be known, O Eternal, Unchanging Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੧੩
Raag Basant Guru Nanak Dev


ਅਣਜਾਣਤ ਨਾਮੁ ਵਖਾਣੀਐ ॥੩॥

Anajanath Nam Vakhaneeai ||3||

Although You are unknown, still we chant Your Name. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੧੪
Raag Basant Guru Nanak Dev


ਨਾਨਕੁ ਵੇਚਾਰਾ ਕਿਆ ਕਹੈ

Naanak Vaechara Kia Kehai ||

What can poor Nanak say?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੧੫
Raag Basant Guru Nanak Dev


ਸਭੁ ਲੋਕੁ ਸਲਾਹੇ ਏਕਸੈ

Sabh Lok Salahae Eaekasai ||

All people praise the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੧੬
Raag Basant Guru Nanak Dev


ਸਿਰੁ ਨਾਨਕ ਲੋਕਾ ਪਾਵ ਹੈ

Sir Naanak Loka Pav Hai ||

Nanak places his head on the feet of such people.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੧੭
Raag Basant Guru Nanak Dev


ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥੪॥੨॥

Baliharee Jao Jaethae Thaerae Nav Hai ||4||2||

I am a sacrifice to Your Names, as many as there are, O Lord. ||4||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੨ ਪੰ. ੧੮
Raag Basant Guru Nanak Dev