Ruthun Munee Gal Baadhurai Kihu Keem Na Jaanai
ਰਤਨ ਮਣੀ ਗਲਿ ਬਾਂਦਰੈ ਕਿਹੁ ਕੀਮ ਨ ਜਾਣੈ॥

This shabad is by Bhai Gurdas in Vaaran on Page 709
in Section 'Manmukh Mooloh Bhul-iaah' of Amrit Keertan Gutka.

ਰਤਨ ਮਣੀ ਗਲਿ ਬਾਂਦਰੈ ਕਿਹੁ ਕੀਮ ਜਾਣੈ॥

Rathan Manee Gal Bandharai Kihu Keem N Janai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੧੩
Vaaran Bhai Gurdas


ਕੜਛੀ ਸਾਉ ਸੰਮਲ੍ਹੈ ਭੋਜਨ ਰਸੁ ਖਾਣੈ॥

Karrashhee Sao N Sanmalhai Bhojan Ras Khanai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੧੪
Vaaran Bhai Gurdas


ਡਡੂ ਚਿਕੜਿ ਵਾਸੁ ਹੈ ਕਵਲੈ ਸਿਾਣੈ॥

Ddaddoo Chikarr Vas Hai Kavalai N Sinjanai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੧੫
Vaaran Bhai Gurdas


ਨਾਭਿ ਕਥੂਰੀ ਮਿਰਗ ਦੈ ਫਿਰਦਾ ਹੈਰਾਣੈ॥

Nabh Kathhooree Mirag Dhai Firadha Hairanai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੧੬
Vaaran Bhai Gurdas


ਗੁਜਰੁ ਗੋਰਸੁ ਵੇਚਿ ਕੈ ਖਲਿ ਸੂੜੀ ਆਣੈ॥

Gujar Goras Vaech Kai Khal Soorree Anai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੧੭
Vaaran Bhai Gurdas


ਬੇਮੁਖ ਮੂਲਹੁ ਘੁਥਿਆ ਦੁਖ ਸਹੈ ਜਮਾਣੈ ॥੪॥

Baemukh Moolahu Ghuthhia Dhukh Sehai Jamanai ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੯ ਪੰ. ੧੮
Vaaran Bhai Gurdas