Saadhusung Har Har Naam Chithaaraa
ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥

This shabad is by Guru Arjan Dev in Raag Todee on Page 988
in Section 'Kaaraj Sagal Savaaray' of Amrit Keertan Gutka.

ਟੋਡੀ ਮਹਲਾ

Ttoddee Mehala 5 ||

Todee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੯
Raag Todee Guru Arjan Dev


ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ

Sadhhasang Har Har Nam Chithara ||

In the Saadh Sangat, the Company of the Holy, I contemplate the Name of the Lord, Har, Har.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੧੦
Raag Todee Guru Arjan Dev


ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ਰਹਾਉ

Sehaj Anandh Hovai Dhin Rathee Ankur Bhalo Hamara || Rehao ||

I am in peaceful poise and bliss, day and night; the seed of my destiny has sprouted. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੧੧
Raag Todee Guru Arjan Dev


ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਪਾਰਾਵਾਰਾ

Gur Poora Bhaettiou Baddabhagee Ja Ko Anth N Paravara ||

I have met the True Guru, by great good fortune; He has no end or limitation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੧੨
Raag Todee Guru Arjan Dev


ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥

Kar Gehi Kadt Leeou Jan Apuna Bikh Sagar Sansara ||1||

Taking His humble servant by the hand, He pulls him out of the poisonous world-ocean. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੧੩
Raag Todee Guru Arjan Dev


ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਸੰਕਟ ਦੁਆਰਾ

Janam Maran Kattae Gur Bachanee Bahurr N Sankatt Dhuara ||

Birth and death are ended for me, by the Word of the Guru's Teachings; I shall no longer pass through the door of pain and suffering.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੧੪
Raag Todee Guru Arjan Dev


ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ॥੨॥੯॥੨੮॥

Naanak Saran Gehee Suamee Kee Puneh Puneh Namasakara ||2||9||28||

Nanak holds tight to the Sanctuary of his Lord and Master; again and again, he bows in humility and reverence to Him. ||2||9||28||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੧੫
Raag Todee Guru Arjan Dev