Saahu Humaaraa Thoon Dhunee Jaisee Thoon Raas Dhehi Thaisee Hum Lehi
ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥

This shabad is by Guru Ram Das in Raag Gauri on Page 419
in Section 'Han Dhan Suchi Raas He' of Amrit Keertan Gutka.

ਗਉੜੀ ਬੈਰਾਗਣਿ ਮਹਲਾ

Gourree Bairagan Mehala 4 ||

Gauree Bairaagan, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੧੮
Raag Gauri Guru Ram Das


ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ

Sahu Hamara Thoon Dhhanee Jaisee Thoon Ras Dhaehi Thaisee Ham Laehi ||

O Master, You are my Banker. I receive only that capital which You give me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੧੯
Raag Gauri Guru Ram Das


ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥੧॥

Har Nam Vananjeh Rang Sio Jae Ap Dhaeial Hoe Dhaehi ||1||

I would purchase the Lord's Name with love, if You Yourself, in Your Mercy, would sell it to me. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੦
Raag Gauri Guru Ram Das


ਹਮ ਵਣਜਾਰੇ ਰਾਮ ਕੇ

Ham Vanajarae Ram Kae ||

I am the merchant, the peddler of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੧
Raag Gauri Guru Ram Das


ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥੧॥ ਰਹਾਉ

Har Vanaj Karavai Dhae Ras Rae ||1|| Rehao ||

I trade in the merchandise and capital of the Lord's Name. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੨
Raag Gauri Guru Ram Das


ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ

Laha Har Bhagath Dhhan Khattia Har Sachae Sah Man Bhaeia ||

I have earned the profit, the wealth of devotional worship of the Lord. I have become pleasing to the Mind of the Lord, the True Banker.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੩
Raag Gauri Guru Ram Das


ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਆਇਆ ॥੨॥

Har Jap Har Vakhar Ladhia Jam Jagathee Naerr N Aeia ||2||

I chant and meditate on the Lord, loading the merchandise of the Lord's Name. The Messenger of Death, the tax collector, does not even approach me. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੪
Raag Gauri Guru Ram Das


ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ

Hor Vanaj Karehi Vapareeeae Ananth Tharangee Dhukh Maeia ||

Those traders who trade in other merchandise, are caught up in the endless waves of the pain of Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੫
Raag Gauri Guru Ram Das


ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥੩॥

Oue Jaehai Vanaj Har Laeia Fal Thaeha Thin Paeia ||3||

According to the business in which the Lord has placed them, so are the rewards they obtain. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੬
Raag Gauri Guru Ram Das


ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ

Har Har Vanaj So Jan Karae Jis Kirapal Hoe Prabh Dhaeee ||

People trade in the Name of the Lord, Har, Har, when the God shows His Mercy and bestows it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੭
Raag Gauri Guru Ram Das


ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਲੇਈ ॥੪॥੧॥੭॥੪੫॥

Jan Naanak Sahu Har Saevia Fir Laekha Mool N Laeee ||4||1||7||45||

Servant Nanak serves the Lord, the Banker; he shall never again be called to render his account. ||4||1||7||45||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੯ ਪੰ. ੨੮
Raag Gauri Guru Ram Das