Saajun Mere Preethumuhu Thum Seh Kee Bhugath Kureho
ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ ॥

This shabad is by Guru Amar Das in Raag Asa on Page 482
in Section 'Is Mann Ko Ko-ee Khojuhu Bhaa-ee' of Amrit Keertan Gutka.

ਸਤਿਗੁਰ ਪ੍ਰਸਾਦਿ

Ik Oankar Sathigur Prasadh ||

One Universal Creator God. By The Grace Of The True Guru:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੧
Raag Asa Guru Amar Das


ਆਸਾ ਮਹਲਾ ਛੰਤ ਘਰੁ

Asa Mehala 3 Shhanth Ghar 3 ||

Aasaa, Third Mehl, Chhant, Third House:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੨
Raag Asa Guru Amar Das


ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ ਕਰੇਹੋ

Sajan Maerae Preethamahu Thum Seh Kee Bhagath Karaeho ||

O my beloved friend, dedicate yourself to the devotional worship of your Husband Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੩
Raag Asa Guru Amar Das


ਗੁਰੁ ਸੇਵਹੁ ਸਦਾ ਆਪਣਾ ਨਾਮੁ ਪਦਾਰਥੁ ਲੇਹੋ

Gur Saevahu Sadha Apana Nam Padharathh Laeho ||

Serve your Guru constantly, and obtain the wealth of the Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੪
Raag Asa Guru Amar Das


ਭਗਤਿ ਕਰਹੁ ਤੁਮ ਸਹੈ ਕੇਰੀ ਜੋ ਸਹ ਪਿਆਰੇ ਭਾਵਏ

Bhagath Karahu Thum Sehai Kaeree Jo Seh Piarae Bhaveae ||

Dedicate yourself to the worship of your Husband Lord; this is pleasing to your Beloved Husband.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੫
Raag Asa Guru Amar Das


ਆਪਣਾ ਭਾਣਾ ਤੁਮ ਕਰਹੁ ਤਾ ਫਿਰਿ ਸਹ ਖੁਸੀ ਆਵਏ

Apana Bhana Thum Karahu Tha Fir Seh Khusee N Aveae ||

If you walk in accordance with your own will, then your Husband Lord will not be pleased with you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੬
Raag Asa Guru Amar Das


ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰ ਦੁਆਰੈ ਕੋ ਪਾਵਏ

Bhagath Bhav Eihu Marag Bikharra Gur Dhuarai Ko Paveae ||

This path of loving devotional worship is very difficult; how rare are those who find it, through the Gurdwara, the Guru's Gate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੭
Raag Asa Guru Amar Das


ਕਹੈ ਨਾਨਕੁ ਜਿਸੁ ਕਰੇ ਕਿਰਪਾ ਸੋ ਹਰਿ ਭਗਤੀ ਚਿਤੁ ਲਾਵਏ ॥੧॥

Kehai Naanak Jis Karae Kirapa So Har Bhagathee Chith Laveae ||1||

Says Nanak, that one, upon whom the Lord casts His Glance of Grace, links his consciousness to the worship of the Lord. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੮
Raag Asa Guru Amar Das


ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ

Maerae Man Bairageea Thoon Bairag Kar Kis Dhikhavehi ||

O my detached mind, unto whom do you show your detachment?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੯
Raag Asa Guru Amar Das


ਹਰਿ ਸੋਹਿਲਾ ਤਿਨ੍‍ ਸਦ ਸਦਾ ਜੋ ਹਰਿ ਗੁਣ ਗਾਵਹਿ

Har Sohila Thinh Sadh Sadha Jo Har Gun Gavehi ||

Those who sing the Glorious Praises of the Lord live in the joy of the Lord, forever and ever.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੧੦
Raag Asa Guru Amar Das


ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ

Kar Bairag Thoon Shhodd Pakhandd So Sahu Sabh Kishh Janeae ||

So become detached, and renounce hypocrisy; Your Husband Lord knows everything.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੧੧
Raag Asa Guru Amar Das


ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ

Jal Thhal Meheeal Eaeko Soee Guramukh Hukam Pashhaneae ||

The One Lord is pervading the water, the land and the sky; the Gurmukh realizes the Command of His Will.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੧੨
Raag Asa Guru Amar Das


ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ

Jin Hukam Pashhatha Haree Kaera Soee Sarab Sukh Paveae ||

One who realizes the Lord's Command, obtains all peace and comforts.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੧੩
Raag Asa Guru Amar Das


ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ ॥੨॥

Eiv Kehai Naanak So Bairagee Anadhin Har Liv Laveae ||2||

Thus says Nanak: such a detached soul remains absorbed in the Lord's Love, day and night. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੧੪
Raag Asa Guru Amar Das


ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ ਨਾਲੇ

Jeh Jeh Man Thoon Dhhavadha Theh Theh Har Thaerai Nalae ||

Wherever you wander, O my mind, the Lord is there with you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੧੫
Raag Asa Guru Amar Das


ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ

Man Sianap Shhoddeeai Gur Ka Sabadh Samalae ||

Renounce your cleverness, O my mind, and reflect upon the Word of the Guru's Shabad.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੧੬
Raag Asa Guru Amar Das


ਸਾਥਿ ਤੇਰੈ ਸੋ ਸਹੁ ਸਦਾ ਹੈ ਇਕੁ ਖਿਨੁ ਹਰਿ ਨਾਮੁ ਸਮਾਲਹੇ

Sathh Thaerai So Sahu Sadha Hai Eik Khin Har Nam Samalehae ||

Your Husband Lord is always with you, if you remember the Lord's Name, even for an instant.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੧੭
Raag Asa Guru Amar Das


ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤਿ ਪਰਮ ਪਦੁ ਪਾਵਹੇ

Janam Janam Kae Thaerae Pap Kattae Anth Param Padh Pavehae ||

The sins of countless incarnations shall be washed away, and in the end, you shall obtain the supreme status.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੧੮
Raag Asa Guru Amar Das


ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ

Sachae Nal Thaera Gandt Lagai Guramukh Sadha Samalae ||

You shall be linked to the True Lord, and as Gurmukh, remember Him forever.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੧੯
Raag Asa Guru Amar Das


ਇਉ ਕਹੈ ਨਾਨਕੁ ਜਹ ਮਨ ਤੂੰ ਧਾਵਦਾ ਤਹ ਹਰਿ ਤੇਰੈ ਸਦਾ ਨਾਲੇ ॥੩॥

Eio Kehai Naanak Jeh Man Thoon Dhhavadha Theh Har Thaerai Sadha Nalae ||3||

Thus says Nanak: wherever you go, O my mind, the Lord is there with you. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੨੦
Raag Asa Guru Amar Das


ਸਤਿਗੁਰ ਮਿਲਿਐ ਧਾਵਤੁ ਥੰਮ੍‍ਆਿ ਨਿਜ ਘਰਿ ਵਸਿਆ ਆਏ

Sathigur Miliai Dhhavath Thhanmihaa Nij Ghar Vasia Aeae ||

Meeting the True Guru, the wandering mind is held steady; it comes to abide in its own home.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੨੧
Raag Asa Guru Amar Das


ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ

Nam Vihajhae Nam Leae Nam Rehae Samaeae ||

It purchases the Naam, chants the Naam, and remains absorbed in the Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੨੨
Raag Asa Guru Amar Das


ਧਾਵਤੁ ਥੰਮ੍‍ਆਿ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ

Dhhavath Thhanmihaa Sathigur Miliai Dhasava Dhuar Paeia ||

The outgoing, wandering soul, upon meeting the True Guru, opens the Tenth Gate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੨੩
Raag Asa Guru Amar Das


ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍‍ ਿਰਹਾਇਆ

Thithhai Anmrith Bhojan Sehaj Dhhun Oupajai Jith Sabadh Jagath Thhanmih Rehaeia ||

There, Ambrosial Nectar is food and the celestial music resounds; the world is held spell-bound by the music of the Word.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੨੪
Raag Asa Guru Amar Das


ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ

Theh Anaek Vajae Sadha Anadh Hai Sachae Rehia Samaeae ||

The many strains of the unstruck melody resound there, as one merges in Truth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੨੫
Raag Asa Guru Amar Das


ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍‍ਆਿ ਨਿਜ ਘਰਿ ਵਸਿਆ ਆਏ ॥੪॥

Eio Kehai Naanak Sathigur Miliai Dhhavath Thhanmihaa Nij Ghar Vasia Aeae ||4||

Thus says Nanak: by meeting the True Guru, the wandering soul becomes steady, and comes to dwell in the home of its own self. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੨੬
Raag Asa Guru Amar Das


ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ

Man Thoon Joth Saroop Hai Apana Mool Pashhan ||

O my mind, you are the embodiment of the Divine Light - recognize your own origin.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੨੭
Raag Asa Guru Amar Das


ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ

Man Har Jee Thaerai Nal Hai Guramathee Rang Man ||

O my mind, the Dear Lord is with you; through the Guru's Teachings, enjoy His Love.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੨੮
Raag Asa Guru Amar Das


ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ

Mool Pashhanehi Than Sahu Janehi Maran Jeevan Kee Sojhee Hoee ||

Acknowledge your origin, and then you shall know your Husband Lord, and so understand death and birth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੨੯
Raag Asa Guru Amar Das


ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਹੋਈ

Gur Parasadhee Eaeko Janehi Than Dhooja Bhao N Hoee ||

By Guru's Grace, know the One; then, you shall not love any other.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੩੦
Raag Asa Guru Amar Das


ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ

Man Santh Aee Vajee Vadhhaee Tha Hoa Paravan ||

Peace comes to the mind, and gladness resounds; then, you shall be acclaimed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੩੧
Raag Asa Guru Amar Das


ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥

Eio Kehai Naanak Man Thoon Joth Saroop Hai Apana Mool Pashhan ||5||

Thus says Nanak: O my mind, you are the very image of the Luminous Lord; recognize the true origin of your self. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੩੨
Raag Asa Guru Amar Das


ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ

Man Thoon Garab Attia Garab Ladhia Jahi ||

O mind, you are so full of pride; loaded with pride, you shall depart.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੩੩
Raag Asa Guru Amar Das


ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ

Maeia Mohanee Mohia Fir Fir Joonee Bhavahi ||

The fascinating Maya has fascinated you, over and over again, and lured you into reincarnation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੩੪
Raag Asa Guru Amar Das


ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ

Garab Laga Jahi Mugadhh Man Anth Gaeia Pashhuthavehae ||

Clinging to pride, you shall depart, O foolish mind, and in the end, you shall regret and repent.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੩੫
Raag Asa Guru Amar Das


ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ

Ahankar Thisana Rog Laga Birathha Janam Gavavehae ||

You are afflicted with the diseases of ego and desire, and you are wasting your life away in vain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੩੬
Raag Asa Guru Amar Das


ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ

Manamukh Mugadhh Chaethehi Nahee Agai Gaeia Pashhuthavehae ||

The foolish self-willed manmukh does not remember the Lord, and shall regret and repent hereafter.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੩੭
Raag Asa Guru Amar Das


ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥

Eio Kehai Naanak Man Thoon Garab Attia Garab Ladhia Javehae ||6||

Thus says Nanak: O mind, you are full of pride; loaded with pride, you shall depart. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੩੮
Raag Asa Guru Amar Das


ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ

Man Thoon Math Man Karehi J Ho Kishh Janadha Guramukh Nimana Hohu ||

O mind, don't be so proud of yourself, as if you know it all; the Gurmukh is humble and modest.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੩੯
Raag Asa Guru Amar Das


ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ

Anthar Agian Ho Budhh Hai Sach Sabadh Mal Khohu ||

Within the intellect are ignorance and ego; through the True Word of the Shabad, this filth is washed off.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੪੦
Raag Asa Guru Amar Das


ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ

Hohu Nimana Sathiguroo Agai Math Kishh Ap Lakhavehae ||

So be humble, and surrender to the True Guru; do not attach your identity to your ego.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੪੧
Raag Asa Guru Amar Das


ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ

Apanai Ahankar Jagath Jalia Math Thoon Apana Ap Gavavehae ||

The world is consumed by ego and self-identity; see this, lest you lose your own self as well.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੪੨
Raag Asa Guru Amar Das


ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ

Sathigur Kai Bhanai Karehi Kar Sathigur Kai Bhanai Lag Rahu ||

Make yourself follow the Sweet Will of the True Guru; remain attached to His Sweet Will.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੪੩
Raag Asa Guru Amar Das


ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ ॥੭॥

Eio Kehai Naanak Ap Shhadd Sukh Pavehi Man Nimana Hoe Rahu ||7||

Thus says Nanak: renounce your ego and self-conceit, and obtain peace; let your mind abide in humility. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੪੪
Raag Asa Guru Amar Das


ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ

Dhhann S Vaela Jith Mai Sathigur Milia So Sahu Chith Aeia ||

Blessed is that time, when I met the True Guru, and my Husband Lord came into my consciousness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੪੫
Raag Asa Guru Amar Das


ਮਹਾ ਅਨੰਦੁ ਸਹਜੁ ਭਇਆ ਮਨਿ ਤਨਿ ਸੁਖੁ ਪਾਇਆ

Meha Anandh Sehaj Bhaeia Man Than Sukh Paeia ||

I became so very blissful, and my mind and body found such a natural peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੪੬
Raag Asa Guru Amar Das


ਸੋ ਸਹੁ ਚਿਤਿ ਆਇਆ ਮੰਨਿ ਵਸਾਇਆ ਅਵਗਣ ਸਭਿ ਵਿਸਾਰੇ

So Sahu Chith Aeia Mann Vasaeia Avagan Sabh Visarae ||

My Husband Lord came into my consciousness; I enshrined Him within my mind, and I renounced all vice.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੪੭
Raag Asa Guru Amar Das


ਜਾ ਤਿਸੁ ਭਾਣਾ ਗੁਣ ਪਰਗਟ ਹੋਏ ਸਤਿਗੁਰ ਆਪਿ ਸਵਾਰੇ

Ja This Bhana Gun Paragatt Hoeae Sathigur Ap Savarae ||

When it pleased Him, virtues appeared in me, and the True Guru Himself adorned me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੪੮
Raag Asa Guru Amar Das


ਸੇ ਜਨ ਪਰਵਾਣੁ ਹੋਏ ਜਿਨ੍ਹ੍ਹੀ ਇਕੁ ਨਾਮੁ ਦਿੜਿਆ ਦੁਤੀਆ ਭਾਉ ਚੁਕਾਇਆ

Sae Jan Paravan Hoeae Jinhee Eik Nam Dhirria Dhutheea Bhao Chukaeia ||

Those humble beings become acceptable, who cling to the One Name and renounce the love of duality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੪੯
Raag Asa Guru Amar Das


ਇਉ ਕਹੈ ਨਾਨਕੁ ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥੮॥

Eio Kehai Naanak Dhhann S Vaela Jith Mai Sathigur Milia So Sahu Chith Aeia ||8||

Thus says Nanak: blessed is the time when I met the True Guru, and my Husband Lord came into my consciousness. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੫੦
Raag Asa Guru Amar Das


ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ

Eik Janth Bharam Bhulae Thin Sehi Ap Bhulaeae ||

Some people wander around, deluded by doubt; their Husband Lord Himself has misled them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੫੧
Raag Asa Guru Amar Das


ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ

Dhoojai Bhae Firehi Houmai Karam Kamaeae ||

They wander around in the love of duality, and they do their deeds in ego.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੫੨
Raag Asa Guru Amar Das


ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਵਸਾਈ

Thin Sehi Ap Bhulaeae Kumarag Paeae Thin Ka Kishh N Vasaee ||

Their Husband Lord Himself has misled them, and put them on the path of evil. Nothing lies in their power.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੫੩
Raag Asa Guru Amar Das


ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ

Thin Kee Gath Avagath Thoonhai Janehi Jin Eih Rachan Rachaee ||

You alone know their ups and downs, You, who created the creation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੫੪
Raag Asa Guru Amar Das


ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ

Hukam Thaera Khara Bhara Guramukh Kisai Bujhaeae ||

The Command of Your Will is very strict; how rare is the Gurmukh who understands.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੫੫
Raag Asa Guru Amar Das


ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥੯॥

Eio Kehai Naanak Kia Janth Vicharae Ja Thudhh Bharam Bhulaeae ||9||

Thus says Nanak: what can the poor creatures do, when You mislead them into doubt? ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੫੬
Raag Asa Guru Amar Das


ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ

Sachae Maerae Sahiba Sachee Thaeree Vaddiaee ||

O My True Lord Master, True is Your glorious greatness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੫੭
Raag Asa Guru Amar Das


ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਜਾਈ

Thoon Parabreham Baeanth Suamee Thaeree Kudharath Kehan N Jaee ||

You are the Supreme Lord God, the Infinite Lord and Master. Your creative power cannot be described.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੫੮
Raag Asa Guru Amar Das


ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ

Sachee Thaeree Vaddiaee Ja Ko Thudhh Mann Vasaee Sadha Thaerae Gun Gavehae ||

True is Your glorious greatness; when You enshrine it within the mind, one sings Your Glorious Praises forever.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੫੯
Raag Asa Guru Amar Das


ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ

Thaerae Gun Gavehi Ja Thudhh Bhavehi Sachae Sio Chith Lavehae ||

He sings Your Glorious Praises, when it is pleasing to You, O True Lord; he centers his consciousness on You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੬੦
Raag Asa Guru Amar Das


ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ

Jis No Thoon Apae Maelehi S Guramukh Rehai Samaee ||

One whom You unite with Yourself, as Gurmukh, remains absorbed in You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੬੧
Raag Asa Guru Amar Das


ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥

Eio Kehai Naanak Sachae Maerae Sahiba Sachee Thaeree Vaddiaee ||10||2||7||5||2||7||

Thus says Nanak: O my True Lord Master, True is Your Glorious Greatness. ||10||2||7||5||2||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੨ ਪੰ. ੬੨
Raag Asa Guru Amar Das