Saate Thrai Mun Dhehuree Chulai Paanee Ann
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥

This shabad is by Baba Sheikh Farid in Salok on Page 747
in Section 'Jo Aayaa So Chalsee' of Amrit Keertan Gutka.

ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ

Sadtae Thrai Man Dhaehuree Chalai Panee Ann ||

The body is nourished by water and grain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੭
Salok Baba Sheikh Farid


ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ੍ਹਿ

Aeiou Bandha Dhunee Vich Vath Asoonee Bannih ||

The mortal comes into the world with high hopes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੮
Salok Baba Sheikh Farid


ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ

Malakal Mouth Jan Avasee Sabh Dharavajae Bhann ||

But when the Messenger of Death comes, it breaks down all the doors.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੯
Salok Baba Sheikh Farid


ਤਿਨ੍ਹ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹ੍ਹਿ

Thinha Piaria Bhaeeaan Agai Dhitha Bannih ||

It binds and gags the mortal, before the eyes of his beloved brothers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੧੦
Salok Baba Sheikh Farid


ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹ੍ਹਿ

Vaekhahu Bandha Chalia Chahu Jania Dhai Kannih ||

Behold, the mortal being is going away, carried on the shoulders of four men.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੧੧
Salok Baba Sheikh Farid


ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥

Fareedha Amal J Keethae Dhunee Vich Dharageh Aeae Kanm ||100||

Fareed, only those good deeds done in the world will be of any use in the Court of the Lord. ||100||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੧੨
Salok Baba Sheikh Farid