. Shabad : Saate Thrai Mun Dhehuree Chulai Paanee Ann -ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Saate Thrai Mun Dhehuree Chulai Paanee Ann
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥

This shabad is by Baba Sheikh Farid in Salok on Page 747
in Section 'Jo Aayaa So Chalsee' of Amrit Keertan Gutka.

ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥

Sadtae Thrai Man Dhaehuree Chalai Panee Ann ||

The body is nourished by water and grain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੭
Salok Baba Sheikh Farid


ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍‍ ਿ॥

Aeiou Bandha Dhunee Vich Vath Asoonee Bannih ||

The mortal comes into the world with high hopes.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੮
Salok Baba Sheikh Farid


ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥

Malakal Mouth Jan Avasee Sabh Dharavajae Bhann ||

But when the Messenger of Death comes, it breaks down all the doors.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੯
Salok Baba Sheikh Farid


ਤਿਨ੍‍ਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍‍ ਿ॥

Thinha Piaria Bhaeeaan Agai Dhitha Bannih ||

It binds and gags the mortal, before the eyes of his beloved brothers.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੧੦
Salok Baba Sheikh Farid


ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍‍ ਿ॥

Vaekhahu Bandha Chalia Chahu Jania Dhai Kannih ||

Behold, the mortal being is going away, carried on the shoulders of four men.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੧੧
Salok Baba Sheikh Farid


ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥

Fareedha Amal J Keethae Dhunee Vich Dharageh Aeae Kanm ||100||

Fareed, only those good deeds done in the world will be of any use in the Court of the Lord. ||100||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੧੨
Salok Baba Sheikh Farid