Sach Kaal Koorr Vurathi-aa Kal Kaalukh Bethaal
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥

This shabad is by Guru Nanak Dev in Raag Asa on Page 1027
in Section 'Aasaa Kee Vaar' of Amrit Keertan Gutka.

ਸਲੋਕੁ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੧੮
Raag Asa Guru Nanak Dev


ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ

Sach Kal Koorr Varathia Kal Kalakh Baethal ||

There is a famine of Truth; falsehood prevails, and the blackness of the Dark Age of Kali Yuga has turned men into demons.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੧੯
Raag Asa Guru Nanak Dev


ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ

Beeo Beej Path Lai Geae Ab Kio Ougavai Dhal ||

Those who planted their seed have departed with honor; now, how can the shattered seed sprout?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੨੦
Raag Asa Guru Nanak Dev


ਜੇ ਇਕੁ ਹੋਇ ਉਗਵੈ ਰੁਤੀ ਹੂ ਰੁਤਿ ਹੋਇ

Jae Eik Hoe Th Ougavai Ruthee Hoo Ruth Hoe ||

If the seed is whole, and it is the proper season, then the seed will sprout.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੨੧
Raag Asa Guru Nanak Dev


ਨਾਨਕ ਪਾਹੈ ਬਾਹਰਾ ਕੋਰੈ ਰੰਗੁ ਸੋਇ

Naanak Pahai Bahara Korai Rang N Soe ||

O Nanak, without treatment, the raw fabric cannot be dyed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੨੨
Raag Asa Guru Nanak Dev


ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ

Bhai Vich Khunb Charraeeai Saram Pahu Than Hoe ||

In the Fear of God it is bleached white, if the treatment of modesty is applied to the cloth of the body.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੨੩
Raag Asa Guru Nanak Dev


ਨਾਨਕ ਭਗਤੀ ਜੇ ਰਪੈ ਕੂੜੈ ਸੋਇ ਕੋਇ ॥੧॥

Naanak Bhagathee Jae Rapai Koorrai Soe N Koe ||1||

O Nanak, if one is imbued with devotional worship, his reputation is not false. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੭ ਪੰ. ੨੪
Raag Asa Guru Nanak Dev