Sathigur Apune Sunee Arudhaas
ਸਤਿਗੁਰ ਅਪੁਨੇ ਸੁਨੀ ਅਰਦਾਸਿ ॥

This shabad is by Guru Arjan Dev in Raag Bhaira-o on Page 226
in Section 'Satgur Guni Nidhaan Heh' of Amrit Keertan Gutka.

ਭੈਰਉ ਮਹਲਾ

Bhairo Mehala 5 ||

Bhairao, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੧
Raag Bhaira-o Guru Arjan Dev


ਸਤਿਗੁਰ ਅਪੁਨੇ ਸੁਨੀ ਅਰਦਾਸਿ

Sathigur Apunae Sunee Aradhas ||

The True Guru has listened to my prayer.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੨
Raag Bhaira-o Guru Arjan Dev


ਕਾਰਜੁ ਆਇਆ ਸਗਲਾ ਰਾਸਿ

Karaj Aeia Sagala Ras ||

All my affairs have been resolved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੩
Raag Bhaira-o Guru Arjan Dev


ਮਨ ਤਨ ਅੰਤਰਿ ਪ੍ਰਭੂ ਧਿਆਇਆ

Man Than Anthar Prabhoo Dhhiaeia ||

Deep within my mind and body, I meditate on God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੪
Raag Bhaira-o Guru Arjan Dev


ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥

Gur Poorae Ddar Sagal Chukaeia ||1||

The Perfect Guru has dispelled all my fears. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੫
Raag Bhaira-o Guru Arjan Dev


ਸਭ ਤੇ ਵਡ ਸਮਰਥ ਗੁਰਦੇਵ

Sabh Thae Vadd Samarathh Guradhaev ||

The All-powerful Divine Guru is the Greatest of all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੬
Raag Bhaira-o Guru Arjan Dev


ਸਭਿ ਸੁਖ ਪਾਈ ਤਿਸ ਕੀ ਸੇਵ ਰਹਾਉ

Sabh Sukh Paee This Kee Saev || Rehao ||

Serving Him, I obtain all comforts. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੭
Raag Bhaira-o Guru Arjan Dev


ਜਾ ਕਾ ਕੀਆ ਸਭੁ ਕਿਛੁ ਹੋਇ

Ja Ka Keea Sabh Kishh Hoe ||

Everything is done by Him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੮
Raag Bhaira-o Guru Arjan Dev


ਤਿਸ ਕਾ ਅਮਰੁ ਮੇਟੈ ਕੋਇ

This Ka Amar N Maettai Koe ||

No one can erase His Eternal Decree.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੯
Raag Bhaira-o Guru Arjan Dev


ਪਾਰਬ੍ਰਹਮੁ ਪਰਮੇਸਰੁ ਅਨੂਪੁ

Parabreham Paramaesar Anoop ||

The Supreme Lord God, the Transcendent Lord, is incomparably beautiful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੧੦
Raag Bhaira-o Guru Arjan Dev


ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥੨॥

Safal Moorath Gur This Ka Roop ||2||

The Guru is the Image of Fulfillment, the Embodiment of the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੧੧
Raag Bhaira-o Guru Arjan Dev


ਜਾ ਕੈ ਅੰਤਰਿ ਬਸੈ ਹਰਿ ਨਾਮੁ

Ja Kai Anthar Basai Har Nam ||

The Name of the Lord abides deep within him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੧੨
Raag Bhaira-o Guru Arjan Dev


ਜੋ ਜੋ ਪੇਖੈ ਸੁ ਬ੍ਰਹਮ ਗਿਆਨੁ

Jo Jo Paekhai S Breham Gian ||

Wherever he looks, he sees the Wisdom of God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੧੩
Raag Bhaira-o Guru Arjan Dev


ਬੀਸ ਬਿਸੁਏ ਜਾ ਕੈ ਮਨਿ ਪਰਗਾਸੁ

Bees Bisueae Ja Kai Man Paragas ||

His mind is totally enlightened and illuminated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੧੪
Raag Bhaira-o Guru Arjan Dev


ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ ॥੩॥

This Jan Kai Parabreham Ka Nivas ||3||

Within that person, the Supreme Lord God abides. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੧੫
Raag Bhaira-o Guru Arjan Dev


ਤਿਸੁ ਗੁਰ ਕਉ ਸਦ ਕਰੀ ਨਮਸਕਾਰ

This Gur Ko Sadh Karee Namasakar ||

I humbly bow to that Guru forever.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੧੬
Raag Bhaira-o Guru Arjan Dev


ਤਿਸੁ ਗੁਰ ਕਉ ਸਦ ਜਾਉ ਬਲਿਹਾਰ

This Gur Ko Sadh Jao Balihar ||

I am forever a sacrifice to that Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੧੭
Raag Bhaira-o Guru Arjan Dev


ਸਤਿਗੁਰ ਕੇ ਚਰਨ ਧੋਇ ਧੋਇ ਪੀਵਾ

Sathigur Kae Charan Dhhoe Dhhoe Peeva ||

I wash the feet of the Guru, and drink in this water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੧੮
Raag Bhaira-o Guru Arjan Dev


ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥੪੩॥੫੬॥

Gur Naanak Jap Jap Sadh Jeeva ||4||43||56||

Chanting and meditating forever on Guru Nanak, I live. ||4||43||56||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੨੬ ਪੰ. ੧੯
Raag Bhaira-o Guru Arjan Dev