Sathigur Suchaa Paathishaah Saadh Sungath Such Thukhuth Suhelaa
ਸਤਿਗੁਰ ਸਚਾ ਪਾਤਿਸ਼ਾਹ ਸਾਧ ਸੰਗਤਿ ਸਚੁ ਤਖਤ ਸੁਹੇਲਾ॥

This shabad is by Bhai Gurdas in Vaaran on Page 988
in Section 'Kaaraj Sagal Savaaray' of Amrit Keertan Gutka.

ਸਤਿਗੁਰ ਸਚਾ ਪਾਤਿਸ਼ਾਹ ਸਾਧ ਸੰਗਤਿ ਸਚੁ ਤਖਤ ਸੁਹੇਲਾ॥

Sathigur Sacha Pathishah Sadhh Sangath Sach Thakhath Suhaela||

The true Guru (God) is the true emperor and the holy congregation is true throne which is most delightful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੧
Vaaran Bhai Gurdas


ਸਚ ਸ਼ਬਦ ਟਕਸਾਲ ਸਚ ਅਸ਼ਟਧਾਤ ਇਕ ਪਾਰਸ ਮੇਲਾ॥

Sach Shabadh Ttakasal Sach Ashattadhhath Eik Paras Maela||

The true Word is such a true mint where different castes in the from of metals meet the Guru, the philosopher's stone, and become gold (gurmukhs).

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੨
Vaaran Bhai Gurdas


ਸਚਾ ਅਬਿਚਲ ਰਾਜ ਹੈ ਸਚ ਮਹਲ ਨਵਹਾਣ ਨਵੇਲਾ॥

Sacha Abichal Raj Hai Sach Mehal Navehan Navaela||

There, only the true divine Will operates because the order of truth alone is bestower of joy and delight.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੩
Vaaran Bhai Gurdas


ਸਚਾ ਹੁਕਮ ਵਰਤਦਾ ਸਚਾ ਅਮਰ ਸਚੋ ਰਸ ਕੇਲਾ॥

Sacha Hukam Varathadha Sacha Amar Sacho Ras Kaela||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੪
Vaaran Bhai Gurdas


ਸਚੀ ਸਿਫਤ ਸਲਾਹ ਸਚ ਸਚ ਸਲਾਹਣ ਅੰਮ੍ਰਿਤ ਵੇਲਾ॥

Sachee Sifath Salah Sach Sach Salahan Anmrith Vaela||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੫
Vaaran Bhai Gurdas


ਸਚਾ ਗੁਰਮੁਖ ਪੰਥ ਹੈ ਸਚ ਉਪਦੇਸ਼ ਗਰਬ ਗਹੇਲਾ॥

Sacha Guramukh Panthh Hai Sach Oupadhaesh N Garab Gehaela||

There, in the early morning eulogisation is true and is of the truth alone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੬
Vaaran Bhai Gurdas


ਆਸਾ ਵਿਚ ਨਿਰਾਸ ਗਤਿ ਸੱਚਾ ਖੇਲ ਮੇਲ ਸਚੁ ਖੇਲਾ॥

Asa Vich Niras Gath Sacha Khael Mael Sach Khaela||

Gurmukhs remain detached among many hopes and they always play the game of truth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੭
Vaaran Bhai Gurdas


ਗੁਰਮੁਖ ਸਿਖ ਗੁਰੂ ਗੁਰ ਚੇਲਾ ॥੨੦॥

Guramukh Sikh Guroo Gur Chaela ||a||

Such gurmukhs become Guru and the Guru becomes their disciple.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੮੮ ਪੰ. ੮
Vaaran Bhai Gurdas