. Shabad : Sathigur Vituhu Vaari-aa Jith Mili-ai Khusum Sumaali-aa -ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Sathigur Vituhu Vaari-aa Jith Mili-ai Khusum Sumaali-aa
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥

This shabad is by Guru Nanak Dev in Raag Asa on Page 1029
in Section 'Aasaa Kee Vaar' of Amrit Keertan Gutka.

ਪਉੜੀ ॥

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੩੮
Raag Asa Guru Nanak Dev


ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥

Sathigur Vittahu Varia Jith Miliai Khasam Samalia ||

I am a sacrifice to the True Guru; meeting Him, I have come to cherish the Lord Master.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੩੯
Raag Asa Guru Nanak Dev


ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍‍ੀ ਨੇਤ੍ਰੀ ਜਗਤੁ ਨਿਹਾਲਿਆ ॥

Jin Kar Oupadhaes Gian Anjan Dheea Einhee Naethree Jagath Nihalia ||

He has taught me and given me the healing ointment of spiritual wisdom, and with these eyes, I behold the world.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੪੦
Raag Asa Guru Nanak Dev


ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥

Khasam Shhodd Dhoojai Lagae Ddubae Sae Vanajaria ||

Those dealers who abandon their Lord and Master and attach themselves to another, are drowned.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੪੧
Raag Asa Guru Nanak Dev


ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥

Sathiguroo Hai Bohithha Viralai Kinai Veecharia ||

The True Guru is the boat, but few are those who realize this.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੪੨
Raag Asa Guru Nanak Dev


ਕਰਿ ਕਿਰਪਾ ਪਾਰਿ ਉਤਾਰਿਆ ॥੧੩॥

Kar Kirapa Par Outharia ||13||

Granting His Grace, He carries them across. ||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੯ ਪੰ. ੪੩
Raag Asa Guru Nanak Dev