. Shabad : Sathigur Vudaa Aakhee-ai Vude Dhee Vudee Vadi-aa-ee -ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ॥ : Amrit Keertan Gutka : : ਅਮ੍ਰਿਤ ਕੀਰਤਨ ਗੁਟਕਾ
SearchGurbani.com

Sathigur Vudaa Aakhee-ai Vude Dhee Vudee Vadi-aa-ee
ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ॥

This shabad is by Bhai Gurdas in Vaaran on Page 204
in Section 'Satgur Guni Nidhaan Heh' of Amrit Keertan Gutka.

ਸਤਿਗੁਰੁ ਵਡਾ ਆਖੀਐ ਵਡੇ ਦੀ ਵਡੀ ਵਡਿਆਈ॥

Sathigur Vadda Akheeai Vaddae Dhee Vaddee Vaddiaee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੮
Vaaran Bhai Gurdas


ਓਅੰਕਾਰਿ ਅਕਾਰੁ ਕਰਿ ਲਖ ਦਰੀਆਉ ਨ ਕੀਮਤਿ ਪਾਈ॥

Ouankar Akar Kar Lakh Dhareeao N Keemath Paee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੯
Vaaran Bhai Gurdas


ਇਕ ਵਰਭੰਡੁ ਅਖੰਡੁ ਹੈ ਜੀਅ ਜੰਤ ਕਰਿ ਰਿਜਕੁ ਦਿਵਾਈ॥

Eik Varabhandd Akhandd Hai Jeea Janth Kar Rijak Dhivaee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੦
Vaaran Bhai Gurdas


ਲੂੰਅ ਲੂੰਅ ਵਿਚਿ ਰਖਿਓਨੁ ਕਰਿ ਵਰਭੰਡ ਕਰੋੜਿ ਸਮਾਈ॥

Loona Loona Vich Rakhioun Kar Varabhandd Karorr Samaee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੧
Vaaran Bhai Gurdas


ਕੇਵਡੁ ਵਡਾ ਆਖੀਐ ਕਵਣ ਥਾਉ ਕਿਸੁ ਪੁਛਾਂ ਜਾਈ॥

Kaevadd Vadda Akheeai Kavan Thhao Kis Pushhan Jaee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੨
Vaaran Bhai Gurdas


ਅਪੜਿ ਕੋਇ ਨ ਹੰਘਈ ਸੁਣਿ ਸੁਣਿ ਆਖਣ ਆਖਿ ਸੁਣਾਈ॥

Aparr Koe N Hanghee Sun Sun Akhan Akh Sunaee||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੩
Vaaran Bhai Gurdas


ਸਤਿਗੁਰੁ ਮੂਰਤਿ ਪਰਗਟੀ ਆਈ ॥੫॥

Sathigur Moorath Paragattee Aee ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੪ ਪੰ. ੧੪
Vaaran Bhai Gurdas