Se Sunjog Kuruhu Mere Pi-aare
ਸੇ ਸੰਜੋਗ ਕਰਹੁ ਮੇਰੇ ਪਿਆਰੇ ॥

This shabad is by Guru Arjan Dev in Raag Suhi on Page 354
in Section 'Thumree Kirpa Te Jupeaa Nao' of Amrit Keertan Gutka.

ਸੂਹੀ ਮਹਲਾ

Soohee Mehala 5 ||

Soohee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੧੧
Raag Suhi Guru Arjan Dev


ਸੇ ਸੰਜੋਗ ਕਰਹੁ ਮੇਰੇ ਪਿਆਰੇ

Sae Sanjog Karahu Maerae Piarae ||

May there be such an auspicious time, O my Beloved,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੧੨
Raag Suhi Guru Arjan Dev


ਜਿਤੁ ਰਸਨਾ ਹਰਿ ਨਾਮੁ ਉਚਾਰੇ ॥੧॥

Jith Rasana Har Nam Oucharae ||1||

When, with my tongue, I may chant the Lord's Name||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੧੩
Raag Suhi Guru Arjan Dev


ਸੁਣਿ ਬੇਨਤੀ ਪ੍ਰਭ ਦੀਨ ਦਇਆਲਾ

Sun Baenathee Prabh Dheen Dhaeiala ||

Hear my prayer, O God, O Merciful to the meek.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੧੪
Raag Suhi Guru Arjan Dev


ਸਾਧ ਗਾਵਹਿ ਗੁਣ ਸਦਾ ਰਸਾਲਾ ॥੧॥ ਰਹਾਉ

Sadhh Gavehi Gun Sadha Rasala ||1|| Rehao ||

The Holy Saints ever sing the Glorious Praises of the Lord, the Source of Nectar. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੧੫
Raag Suhi Guru Arjan Dev


ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ

Jeevan Roop Simaran Prabh Thaera ||

Your meditation and remembrance is life-giving, God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੧੬
Raag Suhi Guru Arjan Dev


ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥੨॥

Jis Kirapa Karehi Basehi This Naera ||2||

You dwell near those upon whom You show mercy. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੧੭
Raag Suhi Guru Arjan Dev


ਜਨ ਕੀ ਭੂਖ ਤੇਰਾ ਨਾਮੁ ਅਹਾਰੁ

Jan Kee Bhookh Thaera Nam Ahar ||

Your Name is the food to satisfy the hunger of Your humble servants.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੧੮
Raag Suhi Guru Arjan Dev


ਤੂੰ ਦਾਤਾ ਪ੍ਰਭ ਦੇਵਣਹਾਰੁ ॥੩॥

Thoon Dhatha Prabh Dhaevanehar ||3||

You are the Great Giver, O Lord God. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੧੯
Raag Suhi Guru Arjan Dev


ਰਾਮ ਰਮਤ ਸੰਤਨ ਸੁਖੁ ਮਾਨਾ

Ram Ramath Santhan Sukh Mana ||

The Saints take pleasure in repeating the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੨੦
Raag Suhi Guru Arjan Dev


ਨਾਨਕ ਦੇਵਨਹਾਰ ਸੁਜਾਨਾ ॥੪॥੨੬॥੩੨॥

Naanak Dhaevanehar Sujana ||4||26||32||

O Nanak, the Lord, the Great Giver, is All-knowing. ||4||26||32||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੪ ਪੰ. ੨੧
Raag Suhi Guru Arjan Dev